WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਖੇਡ ਜਗਤ

ਸਰਦ ਰੁੱਤ ਖੇਡਾਂ ਮੌੜ ਜੋਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

1500 ਮੀਟਰ ਵਿੱਚ ਸਾਹਿਲ ਖਾਨ ਨੇ ਮਾਰੀ ਬਾਜੀ
ਭੋਲਾ ਸਿੰਘ ਮਾਨ
ਮੋੜ, 28 ਅਕਤੂਬਰ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਅਤੇ ਇਕਬਾਲ ਸਿੰਘ ਬੁੱਟਰ ਉੱਪ ਜਿਲ੍ਹਾ ਸਿੱਖਿਆ ਅਫਸਰ ਦੀ ਸਰਪ੍ਰਸਤੀ ਅਤੇ ਜੋਨ ਪ੍ਰਧਾਨ ਪਿ੍ਰੰਸੀਪਲ ਰਾਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਗਿੱਲ ਡੀ.ਐਮ  ਖੇਡਾਂ ਦੇ ਦਿਸਾ ਨਿਰਦੇਸਾਂ ਹੇਠ ਮੌੜ ਜੋਨ ਦੀਆਂ ਸਰਦ ਰੁੱਤ ਖੇਡਾਂ (ਐਥਲੈਟਿਕਸ)  ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਵਿਖੇ ਕਰਵਾਈਆਂ ਜਾ ਰਹੀਆਂ ਹਨ।   ਦੂਜੇ ਦਿਨ ਖੇਡਾਂ ਦਾ ਉਦਘਾਟਨ  ਮੁੱਖ ਮਹਿਮਾਨ  ਵਜੋਂ  ਭੋਲਾ ਸਿੰਘ ਚੇਅਰਮੈਨ ਅਤੇ ਰਣਜੀਤ ਸਿੰਘ ਮਠਾੜੂ ਨੇ ਸਿਰਕਤ ਕੀਤੀ ਅਤੇ ਇਸ ਦੀ .ਪ੍ਰਧਾਨਗੀ ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੌੜ ਨੇ ਕੀਤੀ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜੋਨ ਸਕੱਤਰ ਅਤੇ ਗੁਰਮੀਤ ਸਿੰਘ ਭੂੰਦੜ ਬੀ.ਐਮ ਨੇ ਦੱਸਿਆ ਕਿ ਅੰਡਰ 14 ਮੁੰਡੇ 100 ਮੀਟਰ ਵਿੱਚ ਅਕਾਸਦੀਪ ਸਿੰਘ ਨੇ ਪਹਿਲਾਂ, ਰਣਪ੍ਰੀਤ ਸਿੰਘ. ਨੇ ਦੂਜਾ,ਉੱਚੀ ਛਾਲ ਵਿੱਚ ਰਣਪ੍ਰੀਤ ਸਿੰਘ ਨੇ ਪਹਿਲਾਂ, ਗੁਰਜੀਵਨ ਸਿੰਘ ਨੇ ਦੂਜਾ ਸਥਾਨ,ਅੰਡਰ 14 ਕੁੜੀਆਂ 100 ਮੀਟਰ ਵਿੱਚ ਸੁਮਨਪ੍ਰੀਤ ਕੌਰ ਨੇ ਪਹਿਲਾਂ ਪ੍ਰਨੀਤ ਕੌਰ ਨੇ ਦੂਜਾ,ਉੱਚੀ ਛਾਲ ਵਿੱਚ ਕੁਸਮਜੀਤ ਕੌਰ ਨੇ ਪਹਿਲਾਂ,ਹਰਮਨਪ੍ਰੀਤ ਕੌਰ ਨੇ ਦੂਜਾ, ਅੰਡਰ 17 ਕੁੜੀਆਂ 100 ਮੀਟਰ ਵਿੱਚ ਪਰਨੀਤ ਕੌਰ ਨੇ ਪਹਿਲਾਂ ਦਵਿੰਦਰ ਕੌਰ ਨੇ ਦੂਜਾ,200 ਮੀਟਰ ਵਿੱਚ ਮਨਪ੍ਰੀਤ ਕੌਰ ਨੇ  ਪਹਿਲਾਂ ਜਸਨਦੀਪ ਕੌਰ ਨੇ ਦੂਜਾ, 1500 ਮੀਟਰ ਵਿੱਚ ਸੁਮਨਦੀਪ ਕੌਰ ਨੇ ਪਹਿਲਾਂ ਸੁਖਪ੍ਰੀਤ ਕੌਰ ਨੇ ਦੂਜਾ,ਉੱਚੀ ਛਾਲ ਵਿੱਚ ਜੋਤੀ ਕੌਰ ਨੇ ਪਹਿਲਾਂ,ਜਸਨਪ੍ਰੀਤ ਕੌਰ ਨੇ ਦੂਜਾ ਜੈਵਲਿਨ ਥਰੋਅਰ ਵਿੱਚ ਹੁਸਨਪ੍ਰੀਤ ਕੌਰ.ਨੇ ਪਹਿਲਾਂ ਅਨੂਪ ਕੌਰ ਨੇ ਦੂਜਾ, ਅੰਡਰ 19 ਕੁੜੀਆ 100 ਮੀਟਰ ਵਿੱਚ ਸਿਮਰਜੀਤ ਕੌਰ ਨੇ ਪਹਿਲਾਂ, ਸੁਖਦੀਪ ਕੌਰ. ਨੇ ਦੂਜਾ,ਅੰਡਰ 17 ਮੁੰਡੇ 800 ਮੀਟਰ ਵਿੱਚ ਸੁਪਨਦੀਪ ਸਿੰਘ.ਨੇ ਪਹਿਲਾਂ ਗੁਰਜਿੰਦਰ ਸਿੰਘ ਨੇ ਦੂਜਾ,1500 ਮੀਟਰ ਵਿੱਚ ਸਾਹਿਲ ਖਾਨ ਨੇ ਪਹਿਲਾਂ ਜੁਗਰਾਜ ਸਿੰਘ ਨੇ ਦੂਜਾ,3000 ਵਿੱਚ ਗੁਰਵਿੰਦਰ ਸਿੰਘ ਨੇ ਪਹਿਲਾਂ ਗਗਨਦੀਪ ਰਾਮ ਨੇ ਦੂਜਾ, ਉੱਚੀ ਛਾਲ ਜਗਦੀਸ ਸਿੰਘ ਨੇ ਪਹਿਲਾਂ, ਸਿਮਰਜੀਤ ਸਿੰਘ ਨੇ ਦੂਜਾ, ਗੋਲੇ  ਵਿੱਚ ਜੀਵਨਜੋਤ ਸਿੰਘ ਨੇ ਪਹਿਲਾਂ ਦਵਿੰਦਰ ਸਿੰਘ. ਨੇ ਦੂਜਾ,ਲੰਬੀ ਛਾਲ ਵਿੱਚ ਉਦੈਵੀਰ ਸਿੰਘ ਨੇ ਪਹਿਲਾਂ ਸੁਖਚੈਨ ਸਿੰਘ ਨੇ ਦੂਜਾ,ਅੰਡਰ 19 ਮੁੰਡੇ 800 ਮੀਟਰ ਵਿੱਚ ਕਰਮਜੀਤ ਸਿੰਘ ਨੇ ਪਹਿਲਾਂ ਜਗਦੀਪ ਸਿੰਘ .ਨੇ ਦੂਜਾ,ਲੰਬੀ ਛਾਲ ਵਿੱਚ ਰਮਨਪ੍ਰੀਤ ਸਿੰਘ.ਨੇ ਪਹਿਲਾਂ ਸੁਖਜਿੰਦਰ ਸਿੰਘ ਨੇ ਦੂਜਾ, ਗੋਲੇ ਵਿੱਚ ਹੁਸਨਪ੍ਰੀਤ ਸਿੰਘ ਨੇ ਪਹਿਲਾਂ, ਹਰਪ੍ਰੀਤ ਸਿੰਘ ਨੇ ਦੂਜਾ,5000 ਮੀਟਰ ਵਿੱਚ ਹੈਪੀ ਸਿੰਘ ਨੇ ਪਹਿਲਾਂ ਸਾਹਿਲ ਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਦਿਲਪ੍ਰੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ ਮਾਨ, ਨਵਦੀਪ ਕੌਰ, ਹਰਪਾਲ ਸਿੰਘ, ਰੁਪਿੰਦਰ ਕੌਰ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ , ਲਖਵੀਰ ਸਿੰਘ (ਸਾਰੇ ਡੀ.ਪੀ.ਈ), ਬਲਰਾਜ ਸਿੰਘ, ਗੁਰਤੇਜ ਸਿੰਘ, ਕਸਮੀਰ ਸਿੰਘ,ਰਣਜੀਤ ਸਿੰਘ,ਕੁਲਦੀਪ ਸਰਮਾ,ਸੋਮਾਵਤੀ,ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਵਿਸਾਲ ਬਾਂਸਲ, ਜਗਜੀਤ ਸਿੰਘ, ਹਰਦੀਪ ਸਿੰਘ,ਵਿਸਕੀ ਬਾਂਸਲ, ਕੁਲਵਿੰਦਰ ਕੌਰ,ਅਮਨਦੀਪ ਸਿੰਘ, ਰਾਜਿੰਦਰ ਸਰਮਾ, ਵਰਿੰਦਰ ਸਿੰਘ,ਅਮਨਦੀਪ ਕੌਰ,ਰਾਜਵੀਰ ਕੌਰ, ਹਾਜਰ ਸਨ।

Related posts

ਤਨਖ਼ਾਹਾਂ ਵਿੱਚ ਦੁੱਗਣਾ ਵਾਧਾ ਕਰਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਐਗਜ਼ੀਕਿਊਟਿਵ ਕੋਚਾਂ ਨਾਲ ਵਿਚਾਰ-ਵਟਾਂਦਰਾ

punjabusernewssite

ਰਾਜ ਪੱਧਰੀ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 70 ਅਧਿਆਪਕਾਂ ਨੂੰ ਕੀਤਾ ਸਨਮਾਨਿਤ

punjabusernewssite

ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਠਿੰਡਾ ਦੇ ਖਿਡਾਰੀਆਂ ਨੇ 20 ਮੈਡਲ ਹਾਸਲ ਕਰਕੇ ਨਾਮ ਰੌਸ਼ਨ ਕੀਤਾ

punjabusernewssite