ਪੰਜਾਬਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਵੱਲੋਂ ਕਸਟਮ ਮਿਲਿੰਗ ਪਾਲਿਸੀ ਨੂੰ ਹਰੀ ਝੰਡੀpunjabusernewssiteThursday, 28 July 2022, 15:18Thursday, 28 July 2022, 15:19 by punjabusernewssiteThursday, 28 July 2022, 15:18Thursday, 28 July 2022, 15:19089 ਸੁਖਜਿੰਦਰ ਮਾਨ ਚੰਡੀਗੜ੍ਹ, 28 ਜੁਲਾਈ: ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਪਹਿਲਕਦਮੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ...
ਸਾਡੀ ਸਿਹਤਸਟੇਟ ਬੈਂਕ ਆਫ਼ ਇੰਡੀਆ ਨੇ ਸਿਵਲ ਹਸਪਤਾਲ ਬਠਿੰਡਾ ਨੂੰ ਐਂਬੂਲੈਂਸ ਭੇਂਟ ਕੀਤੀpunjabusernewssiteThursday, 28 July 2022, 15:17Thursday, 28 July 2022, 15:17 by punjabusernewssiteThursday, 28 July 2022, 15:17Thursday, 28 July 2022, 15:170154 ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਅੱਜ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਵੱਲੋਂ ਵਿਨੋਦ ਜੈਸਵਾਲ ਸੀ.ਜੀ.ਐਮ ਦੀ...
ਸਿੱਖਿਆਡੀ.ਏ.ਵੀ ਕਾਲਜ ਦੇ ਐਮ.ਐਸ.ਸੀ. ਕੈਮਿਸਟਰੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋਂ ਮਾਰੀ ਬਾਜੀpunjabusernewssiteThursday, 28 July 2022, 15:16Thursday, 28 July 2022, 15:16 by punjabusernewssiteThursday, 28 July 2022, 15:16Thursday, 28 July 2022, 15:16092 ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ: ਡੀ.ਏ.ਵੀ ਕਾਲਜ ਬਠਿੰਡਾ ਦੀ ਵਿਦਿਆਰਥਣ ਜਸ਼ਨਵੀਰ ਕੌਰ ਐਮ.ਐਸ.ਸੀ. ਕੈਮਿਸਟਰੀ ਸਮੈਸਟਰ ਪਹਿਲਾ, ਨੇ 2021-22 ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ 9.38 ਐਸਜੀਪੀਏ ਅੰਕ ਪ੍ਰਾਪਤ...
ਚੰਡੀਗੜ੍ਹਅਮਨ ਅਰੋੜਾ ਵੱਲੋਂ ਲੋਕ ਸੰਪਰਕ ਅਧਿਕਾਰੀਆਂ ਨੂੰ ਸਰਕਾਰ ਤੇ ਜਨਤਾ ਦਰਮਿਆਨ ਮਜ਼ਬੂਤ ਕੜੀ ਵਜੋਂ ਕੰਮ ਕਰਨ ਦੀ ਹਦਾਇਤpunjabusernewssiteThursday, 28 July 2022, 15:15Thursday, 28 July 2022, 15:15 by punjabusernewssiteThursday, 28 July 2022, 15:15Thursday, 28 July 2022, 15:15090 ਸੂਚਨਾ ਤੇ ਲੋਕ ਸੰਪਰਕ ਮੰਤਰੀ ਦੋ ਹਫ਼ਤਿਆਂ ਬਾਅਦ ਕਰਿਆ ਕਰਨਗੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਸੁਖਜਿੰਦਰ ਮਾਨ ਚੰਡੀਗੜ੍ਹ, 28 ਜੁਲਾਈ: ਪੰਜਾਬ ਦੇ ਸੂਚਨਾ ਤੇ ਲੋਕ...
ਫ਼ਾਜ਼ਿਲਕਾਸੁਚੱਜੀ ਯੋਜਨਾਬੰਦੀ ਨੂੰ ਬਾਰੀਕਬੀਨੀ ਨਾਲ ਲਾਗੂ ਕਰ ਕੇ ਸੇਮ ਦੀ ਸਮੱਸਿਆ ਦਾ ਕੀਤਾ ਜਾਵੇਗਾ ਪੱਕਾ ਹੱਲ: ਮੁੱਖ ਮੰਤਰੀpunjabusernewssiteThursday, 28 July 2022, 15:13Thursday, 28 July 2022, 15:14 by punjabusernewssiteThursday, 28 July 2022, 15:13Thursday, 28 July 2022, 15:14077 ਮੁੱਖ ਮੰਤਰੀ ਵੱਲੋਂ ਮੀਂਹ ਪ੍ਰਭਾਵਿਤ ਇਲਾਕੇ ਦਾ ਦੌਰਾ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀਃ ਭਗਵੰਤ ਮਾਨ ਸੁਖਜਿੰਦਰ ਮਾਨ ਫਾਜ਼ਿਲਕਾ, 28...
ਪੰਜਾਬਭ੍ਰਿਸ਼ਟਾਚਾਰ ਨੂੰ ਰੋਕਣ ਲਈ ਪੰਜਾਬ ਰਾਜ ਦੇ ਡਵੀਜ਼ਨਲ ਕਮਿਸ਼ਨਰਾਂ ਅਤੇ ਹੋਰ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਲੋਕਪਾਲ ਵੱਲੋਂ ਮੀਟਿੰਗpunjabusernewssiteThursday, 28 July 2022, 15:12Thursday, 28 July 2022, 15:13 by punjabusernewssiteThursday, 28 July 2022, 15:12Thursday, 28 July 2022, 15:13092 ਸੁਖਜਿੰਦਰ ਮਾਨ ਚੰਡੀਗੜ੍ਹ, 28 ਜੁਲਾਈ: ਜਸਟਿਸ ਵਿਨੋਦ ਕੁਮਾਰ ਸ਼ਰਮਾ, ਲੋਕਪਾਲ ਪੰਜਾਬ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਰਾਜ ਦੇ ਸਮੂਹ ਡਵੀਜ਼ਨਲ ਕਮਿਸ਼ਨਰਾਂ, ਸਥਾਨਕ ਸਰਕਾਰ ਵਿਭਾਗ ਅਤੇ...
ਪੰਜਾਬਪੰਜਾਬ ਸਰਕਾਰ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ‘ਤੇ ਦੇਵੇਗੀ ਸਬਸਿਡੀ: ਕੁਲਦੀਪ ਸਿੰਘ ਧਾਲੀਵਾਲpunjabusernewssiteThursday, 28 July 2022, 15:11Thursday, 28 July 2022, 15:12 by punjabusernewssiteThursday, 28 July 2022, 15:11Thursday, 28 July 2022, 15:12090 ਕਿਸਾਨਾਂ ਸਬਸਿਡੀ ਦੀ ਸਹੂਲਤ ਦੇਣ ਲਈ ਆਨਲਾਈਨ ਪੋਰਟਲ ਕੀਤਾ ਲਾਂਚ ਖੇਤੀਬਾੜੀ ਮੰਤਰੀ ਵੱਲੋਂ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ‘ਤੇ ਸਬਸਿਡੀ ਸਹੂਲਤ...
ਚੰਡੀਗੜ੍ਹਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਪੰਜਾਬ ਨੇ ਕੌਮਾਂਤਰੀ ਸੰਸਥਾ ਨਾਲ ਕੀਤਾ ਸਮਝੌਤਾpunjabusernewssiteThursday, 28 July 2022, 15:10Thursday, 28 July 2022, 15:10 by punjabusernewssiteThursday, 28 July 2022, 15:10Thursday, 28 July 2022, 15:10091 ਸੁਖਜਿੰਦਰ ਮਾਨ ਚੰਡੀਗੜ੍ਹ, 28 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ...
ਖੇਡ ਜਗਤਖੇਡ ਵਿਭਾਗ 29 ਅਗਸਤ ਤੋਂ ਕਰਵਾਏਗਾ ਪੰਜਾਬ ਖੇਡ ਮੇਲਾ: ਮੀਤ ਹੇਅਰpunjabusernewssiteThursday, 28 July 2022, 15:09Thursday, 28 July 2022, 15:09 by punjabusernewssiteThursday, 28 July 2022, 15:09Thursday, 28 July 2022, 15:09091 ਅੰਡਰ 14 ਤੋਂ 60 ਸਾਲ ਉਮਰ ਤੱਕ ਛੇ ਉਮਰ ਵਰਗਾਂ ਦੇ 3 ਲੱਖ ਦੇ ਕਰੀਬ ਖਿਡਾਰੀ 30 ਖੇਡਾਂ ਵਿੱਚ ਹਿੱਸਾ ਲੈਣਗੇ ਬਲਾਕ ਤੋਂ ਸੂਬਾ ਪੱਧਰ...
ਬਠਿੰਡਾਦਸ ਸਾਲਾਂ ਬਾਅਦ ਰਮਸਾ ਅਧਿਆਪਕ ਪੁਲਿਸ ਮੁਕੱਦਮੇ ਵਿਚੋਂ ਹੋਏ ਬਰੀpunjabusernewssiteThursday, 28 July 2022, 15:07Thursday, 28 July 2022, 15:08 by punjabusernewssiteThursday, 28 July 2022, 15:07Thursday, 28 July 2022, 15:080346 ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ: ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਰਮਸਾ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਰਾਮਪੁਰਾ ਫ਼ੂਲ ਦੀ...