ਬਠਿੰਡਾਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ, ਸਰਕਾਰ ਦੇਵੇ ਤੁਰੰਤ ਧਿਆਨ : ਰਾਜਨ ਗਰਗpunjabusernewssiteTuesday, 13 June 2023, 18:09Tuesday, 13 June 2023, 18:10 by punjabusernewssiteTuesday, 13 June 2023, 18:09Tuesday, 13 June 2023, 18:10 0 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 13 ਜੂਨ:-ਪੰਜਾਬ ਵਿੱਚ ਦਿਨ-ਬ-ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਜੋ ਚਿੰਤਾਜਨਕ ਹੈ, ਜਿਸ ਤੋਂ ਸਾਬਤ ਹੁੰਦਾ ਹੈ...
ਸਿੱਖਿਆਆਈਐਚਐਮ ਚ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਲਈ ਦਾਖਲੇ ਸ਼ੁਰੂpunjabusernewssiteTuesday, 13 June 2023, 18:08Tuesday, 13 June 2023, 18:09 by punjabusernewssiteTuesday, 13 June 2023, 18:08Tuesday, 13 June 2023, 18:09 0 Viewsਸੁਖਜਿੰਦਰ ਮਾਨ ਬਠਿੰਡਾ, 13 ਜੂਨ: ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਦੀ ਸਥਾਪਨਾ 2008 ਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੁਆਰਾ ਕੀਤੀ...
ਅਪਰਾਧ ਜਗਤਗਾਹਕ ਦਾ ਸੋਨਾ ਵੇਚਣ ’ਤੇ ਮੁਥੂਟ ਫਾਈਨਾਂਸ ਨੂੰ ਖਪਤਕਾਰ ਕਮਿਸ਼ਨ ਨੇ ਦਿੱਤਾ ਝਟਕਾpunjabusernewssiteTuesday, 13 June 2023, 18:07Tuesday, 13 June 2023, 18:08 by punjabusernewssiteTuesday, 13 June 2023, 18:07Tuesday, 13 June 2023, 18:08 0 Viewsਸੋਨਾ ਵਾਪਸ ਕਰਨ ਜਾਂ ਅੱਜ ਦੇ ਭਾਅ ਮੁਤਾਬਕ ਪੈਸੇ ਦੇਣ ਦੇ ਦਿੱਤੇ ਹੁਕਮ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 13 ਜੂਨ: ਗ੍ਰਾਹਕ ਵਲੋਂ ਕਰਜ਼ੇ ਲਈ ਗਹਿਣੇ...
ਅਪਰਾਧ ਜਗਤਲਟੇਰਿਆਂ ਨੇ ਬਠਿੰਡਾ ’ਚ ਪੜ੍ਹ ਰਹੇ ਨੇਪਾਲੀ ਵਿਦਿਆਰਥੀ ’ਤੇ ਹਮਲਾ ਕਰਕੇ ਨਗਦੀ, ਮੋਬਾਇਲ ਅਤੇ ਸਮਾਨ ਲੁੱਟਿਆpunjabusernewssiteTuesday, 13 June 2023, 18:06Tuesday, 13 June 2023, 18:07 by punjabusernewssiteTuesday, 13 June 2023, 18:06Tuesday, 13 June 2023, 18:07 0 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 13 ਜੂਨ: ਸਹਿਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੁੱਟਖੋਹ ਦੀਆਂ ਵਧ ਰਹੀਆਂ ਘਟਨਾਵਾਂ ਦੌਰਾਨ ਬੀਤੀ ਰਾਤ ਇੱਕ ਨੇਪਾਲੀ ਵਿਦਿਆਰਥੀ ਇੰਨ੍ਹਾਂ...
ਧਰਮ ਤੇ ਵਿਰਸਾਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ ਸ਼ੁਰੂpunjabusernewssiteTuesday, 13 June 2023, 18:05Tuesday, 13 June 2023, 18:06 by punjabusernewssiteTuesday, 13 June 2023, 18:05Tuesday, 13 June 2023, 18:06 2 Viewsਸੁਖਜਿੰਦਰ ਮਾਨ ਬਠਿੰਡਾ, 13 ਜੂਨ: ਸ਼ਹਿਰ ਦੀ ਪੁਰਾਤਨ ਵਿਦਿਅਕ ਸੰਸਥਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤੀ ਐੱਨ.ਸੀ.ਸੀ ਦੀ ਓਵਰ ਆਲ ਬੈਸਟ ਟਰਾਫੀpunjabusernewssiteTuesday, 13 June 2023, 18:03Tuesday, 13 June 2023, 18:04 by punjabusernewssiteTuesday, 13 June 2023, 18:03Tuesday, 13 June 2023, 18:04 0 Viewsਸੁਖਜਿੰਦਰ ਮਾਨ ਬਠਿੰਡਾ, 13 ਜੂਨ: 20 ਪੰਜਾਬ ਐੱਨ.ਸੀ.ਸੀ ਬਟਾਲੀਅਨ ਬਠਿੰਡਾ ਵੱਲੋਂ ਐਨ.ਸੀ.ਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ 25...
ਪੰਜਾਬਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ ਨੂੰ ਸੱਦੀpunjabusernewssiteMonday, 12 June 2023, 21:26Monday, 12 June 2023, 21:27 by punjabusernewssiteMonday, 12 June 2023, 21:26Monday, 12 June 2023, 21:27 0 Viewsਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਜੂਨ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19...
ਪੰਜਾਬਰਾਜਪਾਲ ਦੇ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹਿਣ ਬਾਰੇ ਮੁੱਖ ਮੰਤਰੀ ਵੱਲੋਂ ਵੀਡੀਓ ਜਾਰੀpunjabusernewssiteMonday, 12 June 2023, 21:25Monday, 12 June 2023, 21:26 by punjabusernewssiteMonday, 12 June 2023, 21:25Monday, 12 June 2023, 21:26 0 Viewsਸੁਪਰੀਮ ਕੋਰਟ ਦੇ ਆਦੇਸ਼ ਦੇ ਹਵਾਲੇ ਨਾਲ ਡਿਊਟੀ ਬਾਰੇ ਸਮਝਾਉਣ ਤੱਕ ਰਾਜਪਾਲ ਨੇ ਜਾਣ-ਬੁੱਝ ਕੇ ‘ਸਰਕਾਰ’ ਸ਼ਬਦ ਦੀ ਵਰਤੋਂ ਕੀਤੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ,...
ਪੰਜਾਬਐਮ.ਐਲ.ਏ ਬੁੱਧ ਰਾਮ ਬਣੇ ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ, ਢੋਸ ਨੂੰ ਦਿੱਤੀ ਯੂਥ ਵਿੰਗ ਦੀ ਜਿੰਮੇਵਾਰੀpunjabusernewssiteMonday, 12 June 2023, 21:24Monday, 12 June 2023, 21:24 by punjabusernewssiteMonday, 12 June 2023, 21:24Monday, 12 June 2023, 21:24 1 Viewsਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰਨ ਦੀ ਨਸੀਹਤ! ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ,...
ਵਪਾਰਸਾਲ 2047 ਤੱਕ 10 ਫੀਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹਾ ਹੈ ਵਿਜ਼ਨ ਦਸਤਾਵੇਜ਼: ਚੀਮਾpunjabusernewssiteMonday, 12 June 2023, 21:23Monday, 12 June 2023, 21:23 by punjabusernewssiteMonday, 12 June 2023, 21:23Monday, 12 June 2023, 21:23 0 Viewsਯੋਜਨਾ ਵਿਭਾਗ ਦਾ ਇਹ ਵਿਆਪਕ ਦਸਤਾਵੇਜ਼ ਥੋੜ੍ਹੇ ਸਮੇਂ (2030) ਅਤੇ ਲੰਬੇ ਸਮੇਂ (2047) ਦੇ ਟੀਚਿਆਂ ਨੂੰ ਕਰੇਗਾ ਉਜਾਗਰ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਜੂਨ:...