ਅਪਰਾਧ ਜਗਤਗੈਂਗਸਟਰ ਲਾਰੈਂਸ ਬਿਸਨੋਈ ਮੁੜ ਪੁੱਜਿਆ ਬਠਿੰਡਾ ਜੇਲ੍ਹ, ਫ਼ਰੀਦਕੋਟ ਮੈਡੀਕਲ ਕਾਲਜ਼ ’ਚੋਂ ਮਿਲੀ ਛੁੱਟੀpunjabusernewssiteSaturday, 15 July 2023, 20:50Saturday, 15 July 2023, 20:50 by punjabusernewssiteSaturday, 15 July 2023, 20:50Saturday, 15 July 2023, 20:50 3 Viewsਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ : ਲੰਘੀ 10 ਜੁਲਾਈ ਦੀ ਅੱਧੀ ਰਾਤ ਨੂੰ ਫ਼ਰੀਦਕੋਟ ਮੈਡੀਕਲ ਕਾਲਜ਼ ’ਚ ਇਲਾਜ ਲਈ ਭਰਤੀ ਕਰਵਾਏ ਗਏ ਮਹਰੂਮ ਪੰਜਾਬੀ...
ਮੁਲਾਜ਼ਮ ਮੰਚਅਧਿਆਪਕ ਜਥੇਬੰਦੀਆਂ ਦੇ ਆਗੂਆਂ ’ਤੇ ਪਾਏ ਕੇਸਾਂ ਨੂੰ ਰੱਦ ਕਰਵਾਉਣ ਲਈ ਹੋਈ ਮੀਟਿੰਗpunjabusernewssiteSaturday, 15 July 2023, 20:49Saturday, 15 July 2023, 20:49 by punjabusernewssiteSaturday, 15 July 2023, 20:49Saturday, 15 July 2023, 20:49 0 Viewsਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ : 2019 ਦੌਰਾਨ ਅਧਿਆਪਕਾਂ ਵਲੋਂ ਕੀਤੇ ਸੰਘਰਸ਼ ਦੌਰਾਨ ਥਾਣਾ ਸਿਵਲ ਲਾਈਨ ਤੇ ਥਾਣਾ ਕੋਟਫੱਤਾ ਵਿੱਚ ਸਾਂਝਾ ਅਧਿਆਪਕ ਮੋਰਚੇ ਵਿੱਚ...
ਮੁਲਾਜ਼ਮ ਮੰਚਫੌਜ ਤੇ ਪੰਜਾਬ ਪੁਲਿਸ ਚ ਭਰਤੀ ਹੋਣ ਦੇ ਚਾਹਵਾਨ ਲੜਕਿਆਂ ਨੂੰ ਕਾਲਝਰਾਣੀ ਕੈਂਪ ’ਚ ਦਿੱਤੀ ਜਾਵੇਗੀ ਮੁਫਤ ਸਿਖਲਾਈpunjabusernewssiteSaturday, 15 July 2023, 20:48Saturday, 15 July 2023, 20:48 by punjabusernewssiteSaturday, 15 July 2023, 20:48Saturday, 15 July 2023, 20:48 0 Viewsਫਿਜੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਲਈ ਨੌਜਵਾਨ ਪਿੰਡ ਕਾਲਝਰਾਣੀ ਕੈਂਪ ’ਚ ਕਰਵਾਉਣ ਰਜਿਸਟੇਰਸਨ ਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ : ਪੰਜਾਬ ਸਰਕਾਰ ਦੇ ਰੋਜਗਾਰ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ : ਐਸਡੀਐਮpunjabusernewssiteSaturday, 15 July 2023, 20:47Saturday, 15 July 2023, 20:47 by punjabusernewssiteSaturday, 15 July 2023, 20:47Saturday, 15 July 2023, 20:47 1 Viewsਪਰਾਲੀ ਦੇ ਪੁਖਤਾ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ ਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ : ਉਪ ਮੰਡਲ ਮੈਜਿਸਟਰੇਟ ਰਾਮਪੁਰਾ ਓਮ ਪ੍ਰਕਾਸ਼...
ਬਠਿੰਡਾਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਮੱਕੀ ਦੇ ਆਚਾਰ ਨਾਲ ਭਰੇ ਟਰੱਕ ਨੂੰ ਵਿਧਾਇਕ ਜਗਰੂਪ ਗਿੱਲ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾpunjabusernewssiteSaturday, 15 July 2023, 20:46Saturday, 15 July 2023, 20:46 by punjabusernewssiteSaturday, 15 July 2023, 20:46Saturday, 15 July 2023, 20:46 0 Viewsਕਿਹਾ, ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਚ ਲੋਕਾਂ ਦੇ ਨਾਲ ਮੌਢੇ ਨਾਲ ਮੌਢਾ ਲਗਾ ਕੇ ਖੜ੍ਹੀ ਹੈ ਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ : ਸੂਬੇ...
ਪੰਜਾਬਮੁੱਖ ਮੰਤਰੀ ਦਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ, ਫ਼ਿਰੋਜਪੁਰ ’ਚ ਪੁੱਜੇpunjabusernewssiteFriday, 14 July 2023, 19:02Friday, 14 July 2023, 19:03 by punjabusernewssiteFriday, 14 July 2023, 19:02Friday, 14 July 2023, 19:03 1 Viewsਲੋਕਾਂ ਦੇ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ, ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨ ਪੰਜਾਬੀ ਖ਼ਬਰਸਾਰ ਬਿਉਰੋ ਫ਼ਿਰੋਜ਼ਪੁਰ, 14...
ਮੁਲਾਜ਼ਮ ਮੰਚਪੀਆਰਟੀਸੀ ਕਾਮਿਆਂ ਨੇ ਹੜ੍ਹਾਂ ਦੀ ਲਪੇਟ ’ਚ ਆਉਣ ਕਾਰਨ ਮਰਨ ਵਾਲੇ ਸਾਥੀਆਂ ਦੇ ਇਨਸਾਫ਼ ਲਈ ਖੋਲਿਆ ਮੋਰਚਾpunjabusernewssiteFriday, 14 July 2023, 19:01Friday, 14 July 2023, 19:19 by punjabusernewssiteFriday, 14 July 2023, 19:01Friday, 14 July 2023, 19:19 0 Viewsਸੁਖਜਿੰਦਰ ਮਾਨ ਬਠਿੰਡਾ, 14 ਜੁਲਾਈ: ਪਿਛਲੇ ਦਿਨੀਂ ਪੰਜਾਬ ਸਹਿਤ ਗੁਆਂਢੀ ਸੂਬਿਆਂ ’ਚ ਆਏ ਭਾਰੀ ਹੜ੍ਹਾਂ ਦੀ ਲਪੇਟ ’ਚ ਆਈ ਪੀਆਰਟੀਸੀ ਬੱਸ ਦੇ ਡੂੱਬਣ ਕਾਰਨ...
ਅਪਰਾਧ ਜਗਤਤਲਵੰਡੀ ਸਾਬੋ ਪੁਲਿਸ ਨੇ ਪਟਵਾਰੀ ਕਲੌਨੀ ’ਚ ਚੋਰੀ ਦੀ ਘਟਨਾ 12 ਘੰਟਿਆਂ ’ਚ ਸੁਲਝਾਈpunjabusernewssiteFriday, 14 July 2023, 19:01Friday, 14 July 2023, 19:01 by punjabusernewssiteFriday, 14 July 2023, 19:01Friday, 14 July 2023, 19:01 0 Viewsਸੁਖਜਿੰਦਰ ਮਾਨ ਬਠਿੰਡਾ, 14 ਜੁਲਾਈ: ਬੀਤੇ ਕੱਲ ਦਿਨ ਦਿਹਾੜੇ ਸਥਾਨਕ ਇਤਿਹਾਸਕ ਸ਼ਹਿਰ ਦੀ ਪਟਵਾਰੀ ਕਲੌਨੀ ਦੇ ਇੱਕ ਘਰ ਵਿਚੋਂ ਹੋਈ ਲੱਖਾਂ ਦੀ ਨਗਦੀ, ਗਹਿਣੇ...
ਅਪਰਾਧ ਜਗਤਬਠਿੰਡਾ ਪੁਲਿਸ ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਗਿਰੋਹ ਕਾਬੂpunjabusernewssiteFriday, 14 July 2023, 19:00Friday, 14 July 2023, 19:00 by punjabusernewssiteFriday, 14 July 2023, 19:00Friday, 14 July 2023, 19:00 15 Viewsਸੁਖਜਿੰਦਰ ਮਾਨ ਬਠਿੰਡਾ, 14 ਜੁਲਾਈ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਥਾੜਕ ਸੀ.ਆਈ.ਏ ਸਟਾਫ-1 ਅਤੇ ਏ.ਜੀ.ਟੀ.ਐੱਫ ਯੂਨਿਟ ਦੀਆਂ ਟੀਮਾਂ ਵਲੋਂ ਕੀਤੀ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਆਗੂਆਂ ਨੇ ਥਾਣਾ ਰਾਮਪੁਰਾ ਸਿਟੀ ਦਾ ਐਸਐਚਓ ’ਤੇ ਜਥੇਬੰਦੀ ਦੇ ਕਾਰਕੁਨਾਂ ਦੀ ਕੁੱਟਮਾਰ ਦੇ ਲਗਾਏ ਦੋਸ਼punjabusernewssiteFriday, 14 July 2023, 18:18Friday, 14 July 2023, 18:19 by punjabusernewssiteFriday, 14 July 2023, 18:18Friday, 14 July 2023, 18:19 1 Viewsਸੁਖਜਿੰਦਰ ਮਾਨ ਬਠਿੰਡਾ, 14 ਜੁਲਾਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾ ਸਿਟੀ ਰਾਮਪੁਰਾ ਦੇ ਮੁੱਖੀ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਵਿਰੁਧ ਮੋਰਚਾ ਖੋਲ...