ਵਪਾਰਜੀਐਸਟੀ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਧਾਰਾ 10 ਵਿੱਚ ਸੋਧ ਲਈ ਕੀਤੀ ਜ਼ੋਰਦਾਰ ਬਹਿਸ : ਚੀਮਾpunjabusernewssiteWednesday, 12 July 2023, 19:26Wednesday, 12 July 2023, 19:27 by punjabusernewssiteWednesday, 12 July 2023, 19:26Wednesday, 12 July 2023, 19:27 1 Viewsਸੋਧ ਨਾਲ ਸੂਬੇ ਦੇ ਜੀਐਸਟੀ ਮਾਲੀਏ ਵਿੱਚ ਵਾਧਾ ਹੋਣ ਦੀ ਉਮੀਦ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਜੁਲਾਈ: ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ ਜੀਐਸਟੀ...
ਮੁਲਾਜ਼ਮ ਮੰਚਸਕੂਲਾਂ ਵਿੱਚ ਆਊਟਸੋਰਸ ਭਰਤੀ ਬੇਰੁਜ਼ਗਾਰਾਂ ਨਾਲ ਵੱਡਾ ਧੋਖਾ: ਡੀ.ਐਮ.ਐਫpunjabusernewssiteWednesday, 12 July 2023, 19:24Wednesday, 12 July 2023, 19:25 by punjabusernewssiteWednesday, 12 July 2023, 19:24Wednesday, 12 July 2023, 19:25 0 Viewsਸਮੂਹ ਵਿਭਾਗਾਂ ਵਿੱਚ ਲੋੜੀਂਦੇ ਸਟਾਫ਼ ਦੀ ਕੀਤੀ ਰੈਗੂਲਰ ਭਰਤੀ ਕਰਨ ਦੀ ਮੰਗ ਸੁਖਜਿੰਦਰ ਮਾਨ ਬਠਿੰਡਾ, 12 ਜੁਲਾਈ: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ...
ਸਿੱਖਿਆਡਿਫਰੈਂਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਸ਼ਾਨ ਦਿਲਰਾਜ ਬਣਿਆ ਵਾਇਸ ਆਫ ਪੰਜਾਬ ਜੂਨੀਅਰ ਦਾ ਜੇਤੂ : ਐਮ.ਕੇ ਮੰਨਾpunjabusernewssiteWednesday, 12 July 2023, 18:34Wednesday, 12 July 2023, 18:35 by punjabusernewssiteWednesday, 12 July 2023, 18:34Wednesday, 12 July 2023, 18:35 1 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 12 ਜੁਲਾਈ: ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਸ਼ਾਨ ਦਿਲਰਾਜ ਨੇ ਪੀ.ਟੀ.ਸੀ. ਦੇ ਪ੍ਰੋਗ੍ਰਾਮ ਸੀਜ਼ਨ ਨੌ ਵਾਇਸ...
ਹਰਿਆਣਾਮੁੱਖ ਮੰਤਰੀ ਖੱਟਰ ਨੇ ਅੰਬਾਲਾ ਜਿਲ੍ਹੇ ਵਿਚ ਕੀਤੀ ਹੜ੍ਹ ਰਾਹਤ ਕੰਮਾਂ ਦੀ ਸਮੀਖਿਆpunjabusernewssiteWednesday, 12 July 2023, 18:33Wednesday, 12 July 2023, 18:34 by punjabusernewssiteWednesday, 12 July 2023, 18:33Wednesday, 12 July 2023, 18:34 1 Viewsਮ੍ਰਿਤਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ 4 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਜੁਲਾਈ: ਹਰਿਆਣਾ ਦੇ ਮੁੱਖ...
ਪਟਿਆਲਾਪੰਜਾਬ ਦੇ ਮੰਤਰੀ ਦਾ ਵੱਡਾ ਦਾਅਵਾ, ਹਰਿਆਣਾ ਵੱਲੋਂ ਹਾਂਸੀ-ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਨਾ ਕਰਨ ਦੇ ਚੱਲਦੇ ਪੰਜਾਬ ’ਚ ਬਣੇ ਹੜ੍ਹਾਂ ਵਰਗੇ ਹਾਲਾਤpunjabusernewssiteWednesday, 12 July 2023, 18:32Wednesday, 12 July 2023, 18:33 by punjabusernewssiteWednesday, 12 July 2023, 18:32Wednesday, 12 July 2023, 18:33 0 Viewsਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਮਦਦ ਲਈ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 12 ਜੁਲਾਈ:ਪੰਜਾਬ ਦੇ ਸੂਚਨਾ ਤੇ...
ਪੰਜਾਬਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰਾਂਗੇ: ਮੁੱਖ ਮੰਤਰੀpunjabusernewssiteWednesday, 12 July 2023, 18:30Wednesday, 12 July 2023, 18:31 by punjabusernewssiteWednesday, 12 July 2023, 18:30Wednesday, 12 July 2023, 18:31 1 Viewsਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਮੁਲਾਜ਼ਮ ਮੰਚਸਾਥੀ ਹਰਭਜਨ ਸਿੰਘ ਹੁੰਦਲ ਦੇ ਸਦੀਵੀ ਵਿਛੋੜੇ ’ਤੇ ਪ.ਸ.ਸ.ਫ. ਵਲੋਂ ਦੁੱਖ ਦਾ ਪ੍ਰਗਟਾਵਾpunjabusernewssiteWednesday, 12 July 2023, 18:29Wednesday, 12 July 2023, 18:30 by punjabusernewssiteWednesday, 12 July 2023, 18:29Wednesday, 12 July 2023, 18:30 1 Viewsਹਰਭਜਨ ਸਿੰਘ ਹੁੰਦਲ ਦਾ ਦੁਖਦਾਈ ਵਿਛੋੜਾ- ਰਾਣਾ, ਬਾਸੀ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 12 ਜੁਲਾਈ: ਸੁਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ...
ਸਾਡੀ ਸਿਹਤਸਿਹਤ ਵਿਭਾਗ ਨਥਾਣਾ ਵਲੋਂ ਬੱਚਿਆਂ ’ਚ ਖੰਡੇ ਬੁੱਲ੍ਹ ਜਾਂ ਤਾਲੂਏ ਦੇ ਜਮਾਂਦਰੂ ਨੁਕਸਾਂ ਸਬੰਧੀ ਜਾਗਰੂਕਤਾ ਕੈੰਪpunjabusernewssiteWednesday, 12 July 2023, 18:28Wednesday, 12 July 2023, 18:29 by punjabusernewssiteWednesday, 12 July 2023, 18:28Wednesday, 12 July 2023, 18:29 0 Viewsਪੰਜਾਬੀ ਖ਼ਬਰਸਾਰ ਬਿਉਰੋ ਨਥਾਣਾ, 12 ਜੁਲਾਈ : ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾ....
ਮੋਗਾਆਰ.ਬੀ.ਐਸ.ਕੇ.ਟੀਮ ਮੋਗਾ ਨੇ ਇੱਕ ਹੋਰ ਬੱਚੀ ਦੇ ਦਿਲ ਦਾ ਮੁਫਤ ਅਪਰੇਸ਼ਨ ਕਰਵਾਇਆpunjabusernewssiteWednesday, 12 July 2023, 18:22Wednesday, 12 July 2023, 18:25 by punjabusernewssiteWednesday, 12 July 2023, 18:22Wednesday, 12 July 2023, 18:25 0 Viewsਸਿਹਤਮੰਦ ਪੰਜਾਬ ਸਿਹਤ ਵਿਭਾਗ ਦਾ ਮੁੱਖ ਟੀਚਾ-ਡਾ.ਰਾਜੇਸ਼ ਅੱਤਰੀ ਪੰਜਾਬੀ ਖ਼ਬਰਸਾਰ ਬਿਉਰੋ ਮੋਗਾ, 12 ਜੁਲਾਈ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾਂ ਨਿਰਦੇਸ਼ਾਂ...
ਅਪਰਾਧ ਜਗਤਡਿਪਟੀ ਕਮਿਸ਼ਨਰ ਨੇ ਕੀਤਾ ਬਠਿੰਡਾ ਜੇਲ੍ਹ ਦਾ ਦੌਰਾ, ਸੁਣੀਆਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂpunjabusernewssiteWednesday, 12 July 2023, 18:21Wednesday, 12 July 2023, 19:01 by punjabusernewssiteWednesday, 12 July 2023, 18:21Wednesday, 12 July 2023, 19:01 1 Viewsਸੁਖਜਿੰਦਰ ਮਾਨ ਬਠਿੰਡਾ, 12 ਜੁਲਾਈ : ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵਲੋਂ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ...