ਬਠਿੰਡਾਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਦਿੱਤਾ ਮੋੜਵਾ ਜਵਾਬpunjabusernewssiteFriday, 28 July 2023, 21:40Friday, 28 July 2023, 21:41 by punjabusernewssiteFriday, 28 July 2023, 21:40Friday, 28 July 2023, 21:41 0 Viewsਕਿਹਾ, ਮੁਝੇ ਤੇਰੇ ਰਾਹ ਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪਰ ਮਲਾਲ ਹੈ ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਕਿਸੇ ਸਮੇਂ ਪੰਜਾਬ ਦੀ ਸਿਆਸਤ...
ਸਿੱਖਿਆਬਠਿੰਡਾ ਜ਼ਿਲ੍ਹੇ ਦੇ 621 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏpunjabusernewssiteFriday, 28 July 2023, 21:38Friday, 28 July 2023, 21:39 by punjabusernewssiteFriday, 28 July 2023, 21:38Friday, 28 July 2023, 21:39 1 Viewsਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਐਲਾਨ ਤਹਿਤ ਅੱਜ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਮੰਤਰੀ ਹਰਜੋਤ...
ਬਠਿੰਡਾਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ: ਨਿਯਮਾਂ ਵਿਚ ਨਹੀਂ ਹੋਵੇਗੀ ਕੋਈ ਤਬਦੀਲੀpunjabusernewssiteFriday, 28 July 2023, 21:36Friday, 28 July 2023, 21:38 by punjabusernewssiteFriday, 28 July 2023, 21:36Friday, 28 July 2023, 21:38 0 Viewsਪਹਿਲਾਂ ਵਾਂਗ ਠੇਕੇਦਾਰ ਨੂੰ ਪੀਲੀ ਲਾਈਨ ਦੇ ਅੰਦਰੋਂ ਚਾਰ-ਪਹੀਆਂ ਵਹੀਕਲ ਚੁੱਕਣ ਦੀ ਮਿਲੀ ਖੁੱਲ ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਕਰੀਬ ਇੱਕ ਮਹੀਨਾ ਪਹਿਲਾਂ...
ਅਪਰਾਧ ਜਗਤਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਚੌਥੀ ਦਫ਼ਾ ਵਿਜੀਲੈਂਸ ਸਾਹਮਣੇ ਹੋਏ ਪੇਸ਼punjabusernewssiteFriday, 28 July 2023, 21:35Saturday, 29 July 2023, 6:49 by punjabusernewssiteFriday, 28 July 2023, 21:35Saturday, 29 July 2023, 6:49 0 Viewsਵਿਜੀਲੈਂਸ ਵਲੋਂ ਦਿੱਤੇ ਪ੍ਰੋਫ਼ਰਾਮੇ ਨੂੰ ਪੂੁਰਾ ਕਰਕੇ ਸੋਪਿਆਂ ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ...
ਬਠਿੰਡਾਮਨੀਪੁਰ ਦੀਆਂ ਘਟਨਾਵਾਂ ਵਿਰੁੱਧ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ’ਚ ਕੀਤਾ ਰੋਸ ਮਾਰਚpunjabusernewssiteFriday, 28 July 2023, 21:26Friday, 28 July 2023, 21:27 by punjabusernewssiteFriday, 28 July 2023, 21:26Friday, 28 July 2023, 21:27 0 Viewsਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਮਨੀਪੁਰ ਦੀਆਂ ਸ਼ਰਮਨਾਕ ਘਟਨਾਵਾਂ ਵਿਰੁੱਧ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਚ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਬਠਿੰਡਾ ਸ਼ਹਿਰ ਵਿੱਚ...
ਬਠਿੰਡਾਮਿਸ਼ਨ ਗਰੀਨ ਪੰਜਾਬ ਤਹਿਤ ਬਠਿੰਡਾ ਨੂੰ ਬਣਾਇਆ ਜਾਵੇਗਾ ਹਰਿਆ ਭਰਿਆ : ਸ਼ੌਕਤ ਅਹਿਮਦ ਪਰੇpunjabusernewssiteFriday, 28 July 2023, 21:25Friday, 28 July 2023, 21:25 by punjabusernewssiteFriday, 28 July 2023, 21:25Friday, 28 July 2023, 21:25 3 Viewsਵੱਖ-ਵੱਖ ਅਧਿਕਾਰੀਆਂ ਅਤੇ ਸਮਾਜ ਸੇਵੀ ਮੁਖੀਆਂ ਨਾਲ ਕੀਤੀ ਮੀਟਿੰਗ ਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਮਿਸ਼ਨ ਗਰੀਨ ਪੰਜਾਬ ਤਹਿਤ ਬਠਿੰਡਾ ਜ਼ਿਲ੍ਹੇ ਨੂੰ ਵੱਖ-ਵੱਖ ਤਰ੍ਹਾਂ...
ਅਪਰਾਧ ਜਗਤਨਗਰ ਕੌਂਸਲ ਰਾਮਾ ਵਿਖੇ ਮੀਤ ਪ੍ਰਧਾਨ ਨੂੰ ਪੁਲਿਸ ਵਲੋਂ ਚੁੱਕਣ ਦੇ ਵਿਰੁਧ ਕਾਂਗਰਸ ਪਾਰਟੀ ਨੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰpunjabusernewssiteFriday, 28 July 2023, 21:23Friday, 28 July 2023, 21:24 by punjabusernewssiteFriday, 28 July 2023, 21:23Friday, 28 July 2023, 21:24 1 Viewsਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਨਗਰ ਕੌਂਸਲ ਰਾਮਾ ਵਿਖੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਕ੍ਰਿਸਨ ਕੁਮਾਰ ਵਿਰੁਧ ਕੋਂਸਲਰਾਂ ਵਲੋਂ ਪਾਸ ਕੀਤੇ...
ਬਠਿੰਡਾਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਾਂਗਰਸ ਪਾਰਟੀ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰpunjabusernewssiteFriday, 28 July 2023, 21:20Friday, 28 July 2023, 21:23 by punjabusernewssiteFriday, 28 July 2023, 21:20Friday, 28 July 2023, 21:23 0 Viewsਸੁਖਜਿੰਦਰ ਮਾਨ ਬਠਿੰਡਾ, 28 ਜੁਲਾਈ : ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਆਏ ਭਾਰੀ ਹੜ੍ਹਾ ਕਾਰਨ ਆਮ ਲੋਕਾਂ ਦੇ ਹੋਏ ਵੱਡੇ ਨੁਕਸਾਨ ਨੂੰ ਦੇਖਦਿਆਂ...
ਸਿੱਖਿਆਵਿਦਿਆਰਥੀਆਂ ਦੇ ਫਾਇਦੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਚਨਬੱਧ – ਪ੍ਰੋ. ਤਿਵਾਰੀpunjabusernewssiteThursday, 27 July 2023, 19:28Thursday, 27 July 2023, 19:28 by punjabusernewssiteThursday, 27 July 2023, 19:28Thursday, 27 July 2023, 19:28 0 Viewsਸੁਖਜਿੰਦਰ ਮਾਨ ਬਠਿੰਡਾ, 27 ਜੁਲਾਈ: ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ ‘ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਐਨਈਪੀ-2020...
ਅਪਰਾਧ ਜਗਤਪਰਲਜ਼ ਕੰਪਨੀ ਦੀ 200 ਗਜ਼ ਜਗ੍ਹਾਂ ’ਤੇ ਨਜ਼ਾਇਜ਼ ਕਬਜ਼ੇ ਕਰਨ ਵਾਲੇ 3 ਜਣੇ ਕਾਬੂ, ਕੇਸ ਦਰਜ਼punjabusernewssiteThursday, 27 July 2023, 19:25Thursday, 27 July 2023, 20:25 by punjabusernewssiteThursday, 27 July 2023, 19:25Thursday, 27 July 2023, 20:25 0 Viewsਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ ਸੁਖਜਿੰਦਰ ਮਾਨ ਬਠਿੰਡਾ,...