ਸਾਡੀ ਸਿਹਤਕਰੋਨਾ ਕਾਲ ਦੌਰਾਨ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਕੋਵਿਡ ਸੈਂਟਰ ਵਿਚ ਪਏ ਲੱਖਾਂ ਦੇ ਸਾਜੋ-ਸਮਾਨ ’ਤੇ ਉੱਠੇ ਸਵਾਲpunjabusernewssiteWednesday, 26 July 2023, 20:12Wednesday, 26 July 2023, 20:47 by punjabusernewssiteWednesday, 26 July 2023, 20:12Wednesday, 26 July 2023, 20:47 0 Viewsਸੈਂਟਰ ਨਾਲ ਜੁੜੇ ਰਹੇ ਸਮਾਜ ਸੇਵੀ ਨੇ ਸਮਾਨ ਗਾਇਬ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 26...
ਸਾਡੀ ਸਿਹਤਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਟੀਕਾਕਰਣ ਦੇ ਬਾਅਦ ਪ੍ਰਤੀਕੂਲ ਘਟਨਾਵਾਂ ਦੀ ਸਮੀਖਿਆ ਕੀਤੀ।punjabusernewssiteWednesday, 26 July 2023, 20:11Wednesday, 26 July 2023, 20:12 by punjabusernewssiteWednesday, 26 July 2023, 20:11Wednesday, 26 July 2023, 20:12 0 Viewsਸੁਖਜਿੰਦਰ ਮਾਨ ਬਠਿੰਡਾ, 26 ਜੁਲਾਈ :ਸਿਹਤ ਵਿਭਾਗ ਵੱਲੋ ਚਲਾਏ ਜਾ ਰਹੇ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ...
ਬਠਿੰਡਾਡਿਪਟੀ ਕਮਿਸ਼ਨਰ ਨੇ ਕਾਲਝਰਾਣੀ ਵਿਖੇ ਸੰਗਤ ਦਰਸ਼ਨ ਦੌਰਾਨ ਸੁਣੀਆਂ ਸਮੱਸਿਆਵਾਂpunjabusernewssiteWednesday, 26 July 2023, 20:08Wednesday, 26 July 2023, 20:10 by punjabusernewssiteWednesday, 26 July 2023, 20:08Wednesday, 26 July 2023, 20:10 0 Viewsਸੁਖਜਿੰਦਰ ਮਾਨ ਬਠਿੰਡਾ, 26 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ‘‘ਪੰਜਾਬ ਸਰਕਾਰ ਤੁਹਾਡੇ ਦੁਆਰ’’ ਤਹਿਤ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ...
ਐਸ. ਏ. ਐਸ. ਨਗਰਮੇਅਰ ਨੇ ਮੋਹਾਲੀ ਦੇ ਰਿਵਾਇਤੀ ਨਿਕਾਸੀ ਸਿਸਟਮ ਨੂੰ ਬਹਾਲ ਕਰਨ ਲਈ ਗਮਾਡਾ ਤੋਂ 50 ਕਰੋੜ ਰੁਪਏ ਦੇ ਰਾਹਤ ਫੰਡ ਦੀ ਕੀਤੀ ਮੰਗpunjabusernewssiteWednesday, 26 July 2023, 10:36Wednesday, 26 July 2023, 10:37 by punjabusernewssiteWednesday, 26 July 2023, 10:36Wednesday, 26 July 2023, 10:37 0 Viewsਮੋਹਾਲੀ ਸ਼ਹਿਰ ਅਗਲੇ ਸੀਜ਼ਨ ਤੋਂ ਪਾਣੀ ਭਰਨ ਦੇ ਡਰ ਤੋਂ ਬਿਨਾਂ ਮਾਨਸੂਨ ਦਾ ਆਨੰਦ ਲਵੇਗਾ-ਮੇਅਰ ਨੇ ਦਿੱਤਾ ਭਰੋਸਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 25 ਜੁਲਾਈ...
ਚੰਡੀਗੜ੍ਹਵਿਜੀਲੈਂਸ ਵੱਲੋਂ ਸੂਬਾ ਪੱਧਰ ਉੱਤੇ ਸਰਕਾਰੀ ਹਸਪਤਾਲਾਂ ਦੀ ਚੈਕਿੰਗ; ਡੋਪ ਟੈਸਟ ਦੀ ਪ੍ਰਕਿਰਿਆ ‘ਚ ਬੇਨਿਯਮੀਆਂ ਮਿਲੀਆਂpunjabusernewssiteTuesday, 25 July 2023, 21:10Tuesday, 25 July 2023, 21:11 by punjabusernewssiteTuesday, 25 July 2023, 21:10Tuesday, 25 July 2023, 21:11 1 Viewsਅਸਲਾ ਲਾਇਸੈਂਸ ਬਣਵਾਉਣ ਅਤੇ ਰੀਨਿਊ ਕਰਵਾਉਣ ਵਾਲੇ ਲੋਕਾਂ ਲਈ ਡੋਪ ਟੈਸਟ ਹੈ ਲਾਜ਼ਮੀ ਪੰਜਾਬੀ ਖਬਰਸਾਰ ਬਿਉਰੋ ਚੰਡੀਗੜ੍ਹ, 25 ਜੁਲਾਈ:ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੇ...
ਚੰਡੀਗੜ੍ਹਮੁੱਖ ਮੰਤਰੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨpunjabusernewssiteTuesday, 25 July 2023, 21:09Tuesday, 25 July 2023, 21:10 by punjabusernewssiteTuesday, 25 July 2023, 21:09Tuesday, 25 July 2023, 21:10 2 Viewsਐਸ.ਏ.ਐਸ. ਨਗਰ (ਮੁਹਾਲੀ) ਤੋਂ ਪਾਇਲਟ ਪ੍ਰਾਜੈਕਟ ਵਜੋਂ ਹੋਵੇਗੀ ਸ਼ੁਰੂਆਤ ਪੰਜਾਬੀ ਖਬਰਸਾਰ ਬਿਉਰੋ ਚੰਡੀਗੜ੍ਹ, 25 ਜੁਲਾਈ: ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼...
ਕਿਸਾਨ ਤੇ ਮਜ਼ਦੂਰ ਮਸਲੇਹਜ਼ਾਰ ਅਰਜੀਆਂ ਪ੍ਰਾਪਤ ਕਰਨ ਵਾਲਾ ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ : ਡਿਪਟੀ ਡਾਇਰੈਕਟਰ ਬਾਗਬਾਨੀpunjabusernewssiteTuesday, 25 July 2023, 20:47Tuesday, 25 July 2023, 21:01 by punjabusernewssiteTuesday, 25 July 2023, 20:47Tuesday, 25 July 2023, 21:01 4 Viewsਕਰੀਬ 205 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਹੋ ਚੁੱਕੀ ਹੈ ਮੰਨਜ਼ੂਰ ਸੁਖਜਿੰਦਰ ਮਾਨ ਬਠਿੰਡਾ,25 ਜੁਲਾਈ:ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਪੰਜਾਬ ਵਿੱਚ ਖੇਤੀਬਾੜੀ ਫਸਲਾਂ ਦੀ ਵਾਢੀ/ਤੁੜਾਈ...
ਮੁਲਾਜ਼ਮ ਮੰਚਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਹੋਈpunjabusernewssiteTuesday, 25 July 2023, 20:46Tuesday, 25 July 2023, 20:46 by punjabusernewssiteTuesday, 25 July 2023, 20:46Tuesday, 25 July 2023, 20:46 2 Viewsਪੰਜਾਬੀ ਖਬਰਸਾਰ ਬਿਉਰੋ ਬਠਿੰਡਾ,25 ਜੁਲਾਈ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਬਠਿੰਡਾ ਦੀ ਹੰਗਾਮੀ ਮੀਟਿੰਗ ਫੇਡਰੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਕੰਪਲੈਕਸ...
ਮੁਲਾਜ਼ਮ ਮੰਚਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮਨੀਪੁਰ ਵਿਰੁਧ 27 ਜੁਲਾਈ ਨੂੰ ਅਰਥੀ ਫੂਕ ਮੁਜਾਹਰਾ ਕਰਨ ਦਾ ਐਲਾਨpunjabusernewssiteTuesday, 25 July 2023, 20:43Tuesday, 25 July 2023, 20:45 by punjabusernewssiteTuesday, 25 July 2023, 20:43Tuesday, 25 July 2023, 20:45 0 Viewsਪੰਜਾਬੀ ਖਬਰਸਾਰ ਬਿਉਰੋ ਬਠਿੰਡਾ,25 ਜੁਲਾਈ: ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਾਂਝਾ ਫਰੰਟ ਬਠਿੰਡਾ ਦੀ ਮੀਟਿੰਗ ਪੈਨਸ਼ਨਰ...
ਸਿੱਖਿਆਬਲਾਕ ਸੰਗਤ ਦੇ ਜੰਗੀਰਾਣਾ ਦੇ ਆਂਗਣਵਾੜੀ ਸੈਂਟਰਾਂ ਨੇ ਮਨਾਇਆ ਬਾਲ ਬੋਧਿਕ ਵਿਕਾਸ ਪ੍ਰੋਗਰਾਮ ਦਿਵਸpunjabusernewssiteTuesday, 25 July 2023, 20:41Tuesday, 25 July 2023, 20:42 by punjabusernewssiteTuesday, 25 July 2023, 20:41Tuesday, 25 July 2023, 20:42 0 Viewsਹਰ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਭੇਜਣਾ ਜ਼ਰੂਰੀ : ਕਮਲਜੀਤ ਕੌਰ ਪੰਜਾਬੀ ਖਬਰਸਾਰ ਬਿਉਰੋ ਬਠਿੰਡਾ,25 ਜੁਲਾਈ: ਇਸਤਰੀ ਬਾਲ ਵਿਕਾਸ ਵਿਭਾਗ...