spot_img
spot_img

3 ਏਡੀਜੀਪੀ, 23 ਐਸ.ਪੀ ਅਤੇ 32 ਡੀਐਸਪੀ ਦੇ ਹੋਏ ਤਬਾਦਲੇ

Date:

spot_img
  • ਚੰਡੀਗੜ੍ਹ, 31 ਜਨਵਰੀ: ਪੰਜਾਬ ਸਰਕਾਰ ਨੇ ਅੱਜ ਮੁੜ ਪੰਜਾਬ ਪੁਲਿਸ ਵਿਚ ਵੱਡਾ ਫ਼ੇਰਬਦਲ ਕਰਦਿਆਂ 3 ਏਡੀਜੀਪੀ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ 23 ਐਸ.ਪੀਜ਼ ਅਤੇ 32 ਡੀਐਸਪੀਜ਼ ਨੂੰ ਬਦਲ ਦਿੱਤਾ ਹੈ। ਅੱਜ ਬਦਲੇ ਗਏ ਤਿੰਨਾਂ ਏ.ਡੀ.ਜੀ.ਪੀਜ਼ੀ ਸ: ਜਸਕਰਨ ਸਿੰਘ, ਸ਼੍ਰੀ ਨਿਲੱਭ ਕਿਸ਼ੋਰ ਅਤੇ ਸ਼੍ਰੀ ਸਿਵ ਕੁਮਾਰ ਵਰਮਾ ਨੂੰ ਬੀਤੇ ਕੱਲ ਹੀ ਪੰਜਾਬ ਸਰਕਾਰ ਨੇ ਆਈ.ਜੀ ਤੋਂ ਤਰੱਕੀ ਦੇ ਕੇ ਏਡੀਜੀਪੀ ਬਣਾਇਆ ਸੀ।

ਮੁੱਖ ਮੰਤਰੀਆਂ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ

 

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਦਿੱਤੀ ਹੈ।

 

 

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

गीता ज्ञान को घर-घर तक पहुंचाने के लिए सरकार प्रतिबद्ध :नायब सिंह सैनी

👉मुख्यमंत्री नायब सिंह सैनी ने गुरु पूर्णिमा के अवसर...

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...