ਕਲਾਂ ਉਤਸ਼ਵ ਮੁਕਾਬਲਿਆਂ ਨਾਲ ਹੁਨਰਮੰਦ ਬੱਚੇ ਆਉਣਗੇ ਅੱਗੇ:ਇਕਬਾਲ ਸਿੰਘ ਬੁੱਟਰ
ਬਠਿੰਡਾ 27 ਸਤੰਬਰ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਕਲਾਂ ਉਤਸ਼ਵ ਗੁਰੂ ਨਾਨਕ ਪਬਲਿਕ ਸਕੂਲ ਅਤੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਸਕੂਲੀ ਕਲਾਕਾਰਾਂ ਵਲੋਂ ਖੂਬ ਰੰਗ ਬੰਨਿ੍ਹਆ ਗਿਆ। ਦੂਜੇ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਜੱਜਮੈਟ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।
“ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2”, ਦੂਜੇ ਦਿਨ ਦੇ ਹੋਏ ਫਸਵੇਂ ਮੁਕਾਬਲੇ
ਇਹਨਾਂ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਦਰਸ਼ਨ ਕੌਰ ਬਰਾੜ ਨੇ ਦੱਸਿਆ ਸੋਲੋ ਡਰਾਮਾ ਕੁੜੀਆਂ ਵਿੱਚ ਹਰਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋੜ ਨੇ ਪਹਿਲਾਂ, ਗਗਨਪ੍ਰੀਤ ਕੌਰ ਸਰਕਾਰੀ ਹਾਈ ਸਮਾਰਟ ਸਕੂਲ ਚੱਕ ਰਾਮ ਸਿੰਘ ਵਾਲਾ ਨੇ ਦੂਜਾ, ਮੁੰਡੇ ਵਿੱਚ ਸੁਖਨੈਬ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ ਨੇ ਪਹਿਲਾਂ,ਅਭਿਨਵ ਗਰਗ ਸਰਕਾਰੀ ਹਾਈ ਸਕੂਲ ਨੇਹੀਆ ਵਾਲਾ ਨੇ ਦੂਜਾ, ਕਲਾਸਿਕਲ ਡਾਂਸ ਵਿੱਚ ਹੁਸਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ ਨੇ ਪਹਿਲਾਂ, ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਰਾਜਗੜ੍ਹ ਨੇ ਦੂਜਾ,2 ਡੀ ਵਿਜਲ ਆਰਟ ਮੁੰਡੇ ਵਿੱਚ ਵਿੱਚ ਜੱਗ ਰਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਨੇ ਪਹਿਲਾਂ,ਕਵਿਸ ਪਰਜਾਪਤ ਨੇ ਦੂਜਾ, ਕੁੜੀਆਂ ਵਿੱਚ ਪਰਮਿੰਦਰ ਕੌਰ ਡਾਕਟਰ ਹੈਲਮਸ ਅਕੈਡਮੀ ਜੀਂਦਾ ਨੇ ਪਹਿਲਾਂ,
ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ
ਸੂਮਨ ਰਾਣੀ ਸਰਕਾਰੀ ਹਾਈ ਸਕੂਲ ਜੀਂਦਾ ਨੇ ਦੂਜਾ, ਲੋਕ ਗੀਤ ਮੁੰਡੇ ਵਿੱਚ ਬੀਰ ਸੁਖਮਨ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾਂ, ਗੁਰਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਨੇ ਦੂਜਾ, ਕੁੜੀਆਂ ਵਿੱਚ ਤਰਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋੜ ਨੇ ਪਹਿਲਾਂ ਖੁਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਨੇ ਦੂਜਾ,ਦੇਸੀ ਖਿਡੋਣੇ ਅਤੇ ਖੇਡਾਂ ਮੁੰਡੇ ਵਿੱਚ ਲਵਦੀਪ ਸਿੰਘ ਸਰਕਾਰੀ ਹਾਈ ਸਕੂਲ ਨੇਹੀਆਂ ਵਾਲਾ ਨੇ ਪਹਿਲਾਂ,ਸੁਖਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਨੇ ਦੂਜਾ ਕੁੜੀਆਂ ਵਿੱਚ ਸੁਖਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਨੇਹੀਆਂ ਵਾਲਾ ਨੇ ਪਹਿਲਾਂ, ਪੁਨੀਤ ਕੌਰ
ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ : ਭੁਪਿੰਦਰ ਕੌਰ
ਸਰਕਾਰੀ ਹਾਈ ਸਕੂਲ ਰਾਜਗੜ੍ਹ ਨੇ ਦੂਜਾ,ਏਕਲ ਲੋਕ ਸਾਜ਼ ਸੰਗੀਤ ਮੁੰਡੇ ਵਿੱਚ ਇਮਰਾਨ ਸਰਕਾਰੀ ਹਾਈ ਸਕੂਲ ਹਰਰਾਏਪੁਰ ਨੇ ਪਹਿਲਾਂ, ਮਹਿਕਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਨੇ ਦੂਜਾ,ਵਿਜਲ ਆਰਟ 3 ਡੀ ਕੁੜੀਆਂ ਵਿੱਚ ਲਵਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਨੇ ਪਹਿਲਾਂ, ਨਵਜੋਤ ਕੌਰ ਸਰਕਾਰੀ ਹਾਈ ਸਕੂਲ ਨੇਹੀਆਂ ਵਾਲਾ ਨੇ ਦੂਜਾ, ਮੁੰਡੇ ਵਿੱਚ ਅਕਾਸ਼ਦੀਪ ਸਿੰਘ ਸਰਕਾਰੀ ਹਾਈ ਸਕੂਲ ਲਹਿਰਾਂ ਬੇਗਾ ਨੇ ਪਹਿਲਾਂ, ਦਰਬਾਰ ਸਿੰਘ ਸਰਕਾਰੀ ਹਾਈ ਸਕੂਲ ਰਾਜਗੜ ਨੇ ਦੂਜਾ ਪ੍ਰਾਪਤ ਕੀਤਾ।ਇਹਨਾਂ ਮੁਕਾਬਲਿਆਂ ਦੀ ਜੱਜਮੈਟ ਦੀ ਭੂਮਿਕਾ ਲੈਕਚਰਾਰ ਬਲਕਰਨ ਸਿੰਘ, ਲੈਕਚਰਾਰ ਰਮਨਦੀਪ ਕੌਰ,ਗੁਲਾਬ ਸਿੰਘ ਮਿਊਜ਼ਿਕ ਅਧਿਆਪਕ, ਪਵਨਜੀਤ ਕੌਰ, ਇੰਦਰਜੀਤ ਕੌਰ, ਰਜਨੀਸ਼ ਕੁਮਾਰ, ਪਰਮਪਾਲ, ਅਨੀਤਾ ਰਾਣੀ,ਰਵੀ ਕੁਮਾਰ ਨਿਭਾਈ ਗਈ
Share the post "ਜ਼ਿਲ੍ਹਾ ਪੱਧਰੀ ਕਲਾਂ ਉਤਸ਼ਵ ਮੁਕਾਬਲਿਆਂ ਵਿੱਚ ਸਕੂਲੀ ਕਲਾਕਾਰਾਂ ਨੇ ਬੰਨਿਆ ਰੰਗ"