ਪੰਜਾਬ ਸਰਕਾਰ ਵੱਲੋਂ ਮੁੜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ, 49 IAS ਅਤੇ PCS ਅਫ਼ਸਰ ਬਦਲੇ

0
152
PICTURE BY ASHISH MITTAL
+1

ਚੰਡੀਗੜ੍ਹ, 25 ਸਤੰਬਰ: ਦੋ ਦਿਨ ਪਹਿਲਾਂ ਵੱਡੇ ਪੱਧਰ ’ਤੇ ਕੀਤੇ ਪੁਲਿਸ ਤੇ ਸਿਵਲ ਅਫ਼ਸਰਾਂ ਦੇ ਤਬਾਦਲਿਆਂ ਤੋਂ ਬਾਅਦ ਅੱਜ ਮੁੜ ਇੱਕ ਵਾਰ ਵੱਡਾ ਪ੍ਰਸ਼ਾਸਨਿਕ ਫ਼ੇਰਦਬਲ ਕੀਤਾ ਹੈ। ਕੀਤੇ ਗਏ ਇੰਨਾਂ ਤਬਾਦਲਿਆਂ ਦੇ ਵਿਚ 11 ਆਈਏਐਸ ਅਤੇ 38 ਪੀਸੀਐਸ ਅਫ਼ਸਰਾਂ ਸਹਿਤ ਕੁੱਲ 40 ਅਧਿਕਾਰੀਆਂ ਨੂੰ ਬਦਲਿਆਂ ਗਿਆ ਹੈ। ਬਦਲੇ ਗਏ ਇੰਨਾਂ ਅਧਿਕਾਰੀਆਂ ਵਿਚ ਇੱਕ ਡਿਪਟੀ ਕਮਿਸ਼ਨਰ, ਕਈ ਵਧੀਕ ਡਿਪਟੀ ਕਮਿਸ਼ਨਰ, ਨਗਰ ਨਿਗਮਾਂ ਦੇ ਕਮਿਸ਼ਨਰ ਅਤੇ ਐਸ.ਡੀ.ਐਮਜ਼ ਸ਼ਾਮਲ ਹਨ।

ਸਰਕਾਰੀ ਸਖ਼ਤੀ: ਵਿੱਤ ਕਮਿਸ਼ਨਰ ਦੀ ਮੀਟਿੰਗ ਨੂੰ ‘ਟਿੱਚ’ ਜਾਣਨ ਵਾਲਾ ਈਟੀਓ ਮੁਅੱਤਲ

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

+1

LEAVE A REPLY

Please enter your comment!
Please enter your name here