ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਪੱਧਰੀ ਤੀਜੇ ਪੜਾਅ ਦੀਆਂ ਸਰਦ ਰੁੱਤ ਖੇਡਾਂ ਸਪੋਰਟਸ ਸਕੂਲ ਘੁੱਦਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ।
ਸੁਦੇਸ਼ ਕਟਾਰਿਆ ਨੇ ਸੰਭਾਲਿਆ ਹਰਿਆਣਾ ਦੇ ਮੁੱਖ ਮੰਤਰੀ ਦੇ ਚੀਫ ਮੀਡੀਆ ਕੋਰਡੀਨੇਟਰ ਦਾ ਕਾਰਜਭਾਰ
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ 17 ਕੁੜੀਆਂ 100 ਮੀਟਰ ਵਿੱਚ ਚਰਨਜੀਤ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਸਮਨਪ੍ਰੀਤ ਕੌਰ ਗੋਨਿਆਣਾ ਨੇ ਦੂਜਾ,200 ਮੀਟਰ ਵਿੱਚ ਰਾਮ ਮਲਹੋਤਰਾ ਬਠਿੰਡਾ 1 ਨੇ ਪਹਿਲਾਂ,ਬੰਟੂ ਸਿੰਘ ਸੰਗਤ ਨੇ ਦੂਜਾ,400 ਮੀਟਰ ਵਿੱਚ ਗਗਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ, ਪ੍ਰਨੀਤ ਕੌਰ ਤਲਵੰਡੀ ਸਾਬੋ ਨੇ ਦੂਜਾ,800 ਮੀਟਰ ਵਿੱਚ ਨੇਹਾ ਤਲਵੰਡੀ ਸਾਬੋ ਨੇ ਪਹਿਲਾਂ,ਹਰਸਰਨਦੀਪ ਕੌਰ ਸੰਗਤ ਨੇ ਦੂਜਾ,100 ਮੀਟਰ ਹਰਡਲ ਵਿੱਚ ਅਸੀਸ ਕੌਰ ਸੰਗਤ ਨੇ ਪਹਿਲਾਂ, ਗਗਨਦੀਪ ਕੌਰ ਮੰਡੀ ਫੂਲ ਨੇ ਦੂਜਾ,ਗੋਲਾ ਵਿੱਚ ਨਵਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਰਮਨਦੀਪ ਕੌਰ ਸੰਗਤ ਨੇ ਦੂਜਾ,ਡਿਸਕਸ ਥਰੋਅ ਵਿੱਚ ਜਸਪ੍ਰੀਤ ਕੌਰ ਬਠਿੰਡਾ2 ਨੇ ਪਹਿਲਾਂ, ਖੁਸ਼ਦੀਪ ਕੌਰ ਬਠਿੰਡਾ 1 ਨੇ ਦੂਜਾ,ਜੈਵਲਿਨ ਥਰੋਅ ਵਿੱਚ ਰਮਨਦੀਪ ਕੌਰ ਸੰਗਤ ਨੇ ਪਹਿਲਾਂ,
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਟਿੀ ਦਾ 8ਵਾਂ ਅੰਤਰ ਜ਼ੋਨਲ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ
ਸ਼ਮਨਦੀਪ ਕੌਰ ਸੰਗਤ ਨੇ ਦੂਜਾ, ਉੱਚੀ ਛਾਲ ਵਿੱਚ ਗਗਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ, ਸੁਖਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਲੰਬੀ ਛਾਲ ਵਿੱਚ ਬੇਅੰਤ ਕੌਰ ਭੁੱਚੋ ਮੰਡੀ ਨੇ ਪਹਿਲਾਂ, ਕਿਰਨਦੀਪ ਕੌਰ ਗੋਨਿਆਣਾ ਨੇ ਦੂਜਾ, ਤੀਹਰੀ ਛਾਲ ਵਿੱਚ ਹਰਮਨਪ੍ਰੀਤ ਕੌਰ ਮੋੜ ਨੇ ਪਹਿਲਾਂ,ਅਸੀਸ ਕੌਰ ਸੰਗਤ ਨੇ ਦੂਜਾ,ਤਿੰਨ ਕਿਲੋਮੀਟਰ ਪੈਦਲ ਚਾਲ ਵਿੱਚ ਸੋਨੀ ਤਲਵੰਡੀ ਸਾਬੋ ਨੇ ਪਹਿਲਾਂ,ਸਤਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ,1500 ਮੀਟਰ ਵਿੱਚ ਕਰਮਵੀਰ ਕੌਰ ਬਠਿੰਡਾ 2 ਨੇ ਪਹਿਲਾਂ,ਮਮਤਾ ਮੰਡੀ ਕਲਾਂ ਨੇ ਦੂਜਾ,3000 ਮੀਟਰ ਵਿੱਚ ਕਰਮਵੀਰ ਕੌਰ ਬਠਿੰਡਾ 2 ਨੇ ਪਹਿਲਾਂ, ਗਗਨਦੀਪ ਕੌਰ ਮੰਡੀ ਕਲਾਂ ਨੇ ਦੂਜਾ,ਅੰਡਰ 17 ਮੁੰਡੇ 100 ਮੀਟਰ ਵਿੱਚ ਰਾਜ ਮਲਹੋਤਰਾ ਬਠਿੰਡਾ 1 ਨੇ ਪਹਿਲਾਂ,ਇਸਾਨਜੀਤ ਸਿੰਘ ਭਗਤਾਂ ਨੇ ਦੂਜਾ,200 ਮੀਟਰ ਵਿੱਚ ਸਮਨਪ੍ਰੀਤ ਕੌਰ ਗੋਨਿਆਣਾ ਨੇ ਪਹਿਲਾਂ, ਚਰਨਜੀਤ ਕੌਰ ਤਲਵੰਡੀ ਸਾਬੋ ਨੇ ਦੂਜਾ,400 ਮੀਟਰ ਵਿੱਚ ਪ੍ਰਭਨੂਰ ਸਿੰਘ ਧਾਲੀਵਾਲ ਮੰਡੀ ਫੂਲ ਨੇ ਪਹਿਲਾਂ, ਕਰਨਵੀਰ ਸਿੰਘ ਮੰਡੀ ਕਲਾਂ ਨੇ ਦੂਜਾ, 800 ਮੀਟਰ ਵਿੱਚ ਖੁਸ਼ਹਾਲ ਬਠਿੰਡਾ 1 ਨੇ ਪਹਿਲਾਂ,
ਬਠਿੰਡਾ ਨਗਰ ਨਿਗਮ ਦੇ ਐਫ਼.ਸੀ.ਸੀ ਮੈਂਬਰਾਂ ਵਲੋਂ ਮੇਅਰ ਦੀ ਮੀਟਿੰਗ ਦਾ ਬਾਈਕਾਟ, ਕਰਨੀ ਪਈ ਰੱਦ
ਅਰਸ਼ਦੀਪ ਸਿੰਘ ਬਠਿੰਡਾ 2 ਨੇ ਦੂਜਾ,1500 ਮੀਟਰ ਵਿੱਚ ਅਰਸ਼ਦੀਪ ਸਿੰਘ ਬਠਿੰਡਾ 2 ਨੇ ਪਹਿਲਾਂ, ਖੁਸ਼ਹਾਲ ਬਠਿੰਡਾ 1 ਨੇ ਦੂਜਾ,3000 ਮੀਟਰ ਵਿੱਚ ਰੋਹਨ ਕੁਮਾਰ ਮੰਡੀ ਕਲਾਂ ਨੇ ਪਹਿਲਾਂ, ਮਲਕੀਤ ਸਿੰਘ ਬਠਿੰਡਾ 2 ਨੇ ਦੂਜਾ, 3 ਕਿਲੋਮੀਟਰ ਪੈਦਲ ਚਾਲ ਵਿੱਚ ਰਣਦੀਪ ਸਿੰਘ ਮੰਡੀ ਕਲਾਂ ਨੇ ਪਹਿਲਾਂ, ਅਰਜਨ ਸਿੰਘ ਮੰਡੀ ਕਲਾਂ ਨੇ ਦੂਜਾ,110 ਮੀਟਰ ਹਰਡਲ ਵਿੱਚ ਅਜੈ ਕੁਮਾਰ ਮੰਡੀ ਕਲਾਂ ਨੇ ਪਹਿਲਾਂ, ਜਸਮੀਤ ਸਿੰਘ ਭੁੱਚੋ ਮੰਡੀ ਨੇ ਦੂਜਾ,ਗੋਲਾ ਵਿੱਚ ਕਰਨਵੀਰ ਸਿੰਘ ਮੰਡੀ ਫੂਲ ਨੇ ਪਹਿਲਾਂ, ਰਤਨਜੋਤ ਸਿੰਘ ਨੇ ਬਠਿੰਡਾ 2 ਨੇ ਦੂਜਾ, ਲੰਬੀ ਛਾਲ ਵਿੱਚ ਹਾਰਦਿਕ ਬਠਿੰਡਾ ਨੇ ਪਹਿਲਾਂ, ਉਦੈਵੀਰ ਸਿੰਘ ਮੋੜ ਨੇ ਦੂਜਾ, ਉੱਚੀ ਛਾਲ ਵਿੱਚ ਯਾਦਰਾਜ ਸਿੰਘ ਮੰਡੀ ਕਲਾਂ ਨੇ ਪਹਿਲਾਂ, ਲਵਦੀਪ ਸਿੰਘ ਸੰਗਤ ਨੇ ਦੂਜਾ, ਤੀਹਰੀ ਛਾਲ ਵਿੱਚ ਮਨਦੀਪ ਸਿੰਘ ਬਠਿੰਡਾ 2 ਨੇ ਪਹਿਲਾਂ, ਪ੍ਰਭਜੋਤ ਸਿੰਘ ਗੋਨੇਆਣਾ ਨੇ ਦੂਜਾ,ਡਿਸਕਸ ਥਰੋਅ ਵਿੱਚ ਨਿਹਾਲ ਸਿੰਘ ਭਗਤਾਂ ਨੇ ਪਹਿਲਾਂ, ਗੁਰਪ੍ਰੀਤ ਸਿੰਘ ਭੁੱਚੋ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਐਥਲੈਟਿਕਸ ਖੇਡਾਂ ਮੋਕੇ ਪਿਛਲੇ ਸਮੇਂ ਦੌਰਾਨ ਰਿਟਾਇਰ ਹੋਏ ਅਧਿਆਪਕਾ ਸੁਖਦੇਵ ਸਿੰਘ ਸਰਕਾਰੀ ਹਾਈ ਸਕੂਲ ਗਾਟਵਾਲੀ, ਪੁਸ਼ਪਿੰਦਰ ਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂ ਅਤੇ ਬਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਮਨਦੀਪ ਕੌਰ,ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਸੁਖਜਿੰਦਰ ਪਾਲ ਸਿੰਘ,ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਵਿਨੋਦ ਕੁਮਾਰ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਵਰਿੰਦਰ ਸਿੰਘ,ਰਹਿੰਦਰ ਸਿੰਘ, ਜਗਮੋਹਨ ਸਿੰਘ, ਵਰਿੰਦਰ ਸਿੰਘ ਵਿਰਕ, ਹਰਜੀਤ ਪਾਲ ਸਿੰਘ, ਰਣਧੀਰ ਸਿੰਘ ਧੀਰਾ, ਭੁਪਿੰਦਰ ਸਿੰਘ ਤੱਗੜ, ਹਰਭਗਵਾਨ ਦਾਸ,ਸਰੋਜ ਰਾਣੀ, ਗੁਰਲਾਲ ਸਿੰਘ , ਗੁਰਮੀਤ ਸਿੰਘ ਮਾਨ ਹਾਜ਼ਰ ਸਨ।