68 ਵੀਆਂ ਸੂਬਾ ਪੱਧਰੀ ਬਾਕਸਿੰਗ ਖੇਡਾਂ ਦਾ ਅਗਾਜ਼

Date:

spot_img

ਬਾਕਸਿੰਗ ਵਿੱਚ ਹਰ ਮੁੱਕੇ ਤੋਂ ਸਿੱਖਿਆ ਜਾਂਦਾ : ਜਸਵੀਰ ਸਿੰਘ ਗਿੱਲ
ਬਠਿੰਡਾ 25 ਅਕਤੂਬਰ:ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਦਾ ਅਗਾਜ਼ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਬਾਕਸਿੰਗ ਸਿਰਫ ਖੇਡ ਹੀ ਨਹੀਂ ਸਗੋਂ ਸਾਡੇ ਲਈ ਹੋਸਲੇ,ਸਬਰ ਅਤੇ ਸਰੁੱਖਿਅਤ ਰਵੱਈਏ ਦਾ ਪ੍ਰਕਾਸ਼ਾਂ ਹੈ।ਬਾਕਸਿੰਗ ਸਾਨੂੰ ਸਿਖਾਉਦੀ ਹੈ ਕਿ ਕਿਸ ਤਰ੍ਹਾਂ ਸਹੀ ਸਮੇਂ ਤੇ ਕੀ ਨਿਰਣਾ ਲੈਣਾ ਹੁੰਦਾ ਹੈ।ਹਰ ਮੁੱਕੇ ਨਾਲ ਸਾਨੂੰ ਸਿੱਖਣ ਨੂੰ ਮਿਲਦਾ ਹੈ।ਅੱਜ ਹੋਏ ਮੁਕਾਬਲਿਆਂ ਅੰਡਰ 19 ਮੁੰਡੇ 46 ਕਿਲੋ ਤੋਂ ਘੱਟ ਭਾਰ ਵਿੱਚ ਹਰਮਿੰਦਰ ਜਲੰਧਰ ਨੇ ਅਨਮੋਲ ਦੀਪ ਪਟਿਆਲਾ ਨੂੰ,46 ਤੋਂ 49 ਕਿਲੋ ਵਿੱਚ ਗਨੇਸ਼ ਜਲੰਧਰ ਨੇ ਯੁਵਰਾਜ ਫਿਰੋਜ਼ਪੁਰ ਨੂੰ, ਜਗਤਾਰ ਬਠਿੰਡਾ ਨੇ ਹਰਸ਼ਦੀਪ ਕਪੂਰਥਲਾ ਨੂੰ,

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਰਵਾਇਆ ਗਿਆ ਨੈਤਿਕ ਸਿੱਖਿਆ ਦਾ ਇਮਤਿਹਾਨ

ਕਨਵਰਫਤਿਹਪਾਲ ਨੇ ਆਹਟ ਮਲੇਰਕੋਟਲਾ ਨੂੰ, ਜਗਦੀਪ ਪਟਿਆਲਾ ਨੇ ਹਿਮਾਂਸ਼ੂ ਮਾਨਸਾ ਨੂੰ, 49 ਤੋਂ 52 ਕਿਲੋ ਵਿੱਚ ਡਾਇਮੰਡ ਮੁਕਤਸਰ ਨੇ ਅਕਾਸ਼ਦੀਪ ਤਰਨਤਾਰਨ ਨੂੰ, ਤਨਿਸ ਲੁਧਿਆਣਾ ਨੇ ਧਰਮਵੀਰ ਜਲੰਧਰ ਨੂੰ, ਰਾਜਵੀਰ ਸ੍ਰੀ ਅਮ੍ਰਿਤਸਰ ਸਾਹਿਬ ਨੇ ਧਰੁਵ ਜਲੰਧਰ ਨੂੰ, ਪੂਜਨ ਸੰਗਰੂਰ ਨੇ ਮਨਦੀਪ ਮਾਨਸਾ ਨੂੰ, ਇੰਦਰਜੀਤ ਬਠਿੰਡਾ ਨੇ ਤਨਵੀਰ ਪਟਿਆਲਾ ਨੂੰ, ਦਿਲਸ਼ਾਦ ਮੁਕਤਸਰ ਨੇ ਸੀਰਤ ਫਿਰੋਜ਼ਪੁਰ ਨੂੰ, ਰਿਸ਼ਭ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਵੰਸ਼ ਹੁਸ਼ਿਆਰਪੁਰ ਨੂੰ, ਗਗਨਦੀਪ ਪਟਿਆਲਾ ਨੇ ਬੰਟੀ ਜਲੰਧਰ ਨੂੰ,52 ਤੋਂ 56 ਕਿਲੋ ਵਿੱਚ ਅਰਪਿਤ ਜਲੰਧਰ ਨੇ ਕੁਲਵਿੰਦਰ ਸੰਗਰੂਰ ਨੂੰ, 56 ਤੇ 60 ਕਿਲੋ ਵਿੱਚ ਹਿਤੇਸ਼ ਦੀਪ ਪਟਿਆਲਾ ਨੇ ਜੋਧਵੀਰ ਤਰਨਤਾਰਨ ਨੂੰ, ਬੱਬੀ ਪਟਿਆਲਾ ਨੇ ਅਰਪਿਤ ਨੂੰ, 64 ਤੋਂ 69 ਕਿਲੋ ਵਿੱਚ ਗੁਰਪ੍ਰੀਤ ਸਿੰਘ ਮੁਕਤਸਰ ਨੇ ਯਸਵਿੰਦਰ ਮਸਤੂਆਣਾ ਨੂੰ, ਪ੍ਰਤੀਕ ਫਿਰੋਜ਼ਪੁਰ ਨੇ ਗੁਰਵਿੰਦਰ ਮਾਨਸਾ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਲੈਕਚਰਾਰ ਸੁਖਜੀਤਪਾਲ ਸਿੰਘ, ਗੁਰਸ਼ਰਨ ਸਿੰਘ ਕਨਵੀਨਰ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Haryana में प्रमुख बुनियादी ढांचा परियोजनाओं में तेजी

👉द्वारका एक्सप्रेसवे तक होगा गुरुग्राम मेट्रो परियोजना का विस्तार Haryana...

प्रदेशभर में आज दिखेगा सेवा का संकल्प, होंगे अनेक जन कल्याणकारी कार्यक्रम

👉मुख्यमंत्री ने सेवा संकल्प अभियान की तैयारियों की समीक्षा...

18 ਸਾਲਾਂ ਦਾ ਇੰਤਜ਼ਾਰ ਖਤਮ, ਹੁਣ ਆਦਰਸ਼ ਸੜਕਾਂ ’ਤੇ ਚੱਲਣਗੇ ਆਦਰਸ਼ ਨਗਰ ਵਾਸੀ

👉ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 1 ਵਿੱਚ...