spot_img
spot_img

Khalsa School Bathinda ਵੱਲੋਂ ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀ ਸਨਮਾਨਤ

Date:

spot_img

Bathinda News: Khalsa School Bathinda (ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ) ਦੇ ਵਿਦਿਆਰਥੀਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਅਠੱਵੀਂ,ਦਸਵੀ,ਅਤੇ ਬਾਰ੍ਹਵੀਂ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਥਾਨਕ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਬਾਰ੍ਹਵੀਂ ਪ੍ਰੀਖਿਆ ਚ ਸਕੂਲ ਦਾ ਨਤੀਜਾ 100% ਰਿਹਾ। ਸਾਇੰਸ ਗਰੁੱਪ ਦੀ ਜੀਯਾ ਗੋਇਲ 96%, ਪ੍ਰਾਂਜਲ ਗੋਠਵਾਲ ਨੇ 90% ਦੂਜੀ ਪੁਜੀਸ਼ਨ ਤੇ ਕਾਮਰਸ ਗਰੁੱਪ ਵਿੱਚੋਂ ਕਲਪਨਾ 88% ਅਤੇ ਦੀਪ ਕੌਰ 85% ਦੂਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਤੀਜੀ ਪੁਜੀਸ਼ਨ ਕਮਲਪ੍ਰੀਤ ਸਿੰਘ 82.4% ਤੇ ਕਾਮਰ੍ਹਸ ਵਿੱਚੋ ਜਸਮਨ ਕੌਰ ਖੋਸਾ 84% ਨੇ ਹਾਸਿਲ ਕੀਤੀ।

ਇਹ ਵੀ ਪੜ੍ਹੋ 👉 Chief Minister Health Yojana: ਜਾਣੋ ਕਿਵੇਂ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਪੰਜਾਬ ਦੇ ਪਰਿਵਾਰ 10 ਲੱਖ ਰੁਪਏ ਤੱਕ ਦਾ ਇਲਾਜ ਖ਼ਰਚਾ ਬਚਾ ਸਕਦੇ ਹਨ

ਇਸੇ ਤਰ੍ਹਾਂ ਹੀ ਆਰਟਸ ਗਰੁੱਪ ਵਿੱਚੋ ਜਸ਼ਨਦੀਪ ਕੌਰ ਨੇ 90% ਤੇ ਦੀਆ ਰਾਣੀ ਨੇ 89% ਤੇ ਹਰਦੀਪ ਸਿੰਘ 85% ਲੜੀਵਾਰ ਪਹਿਲੀ,ਦੂਜੀ,ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਸਕੂਲ ਦੇ ਪ੍ਰਿੰਸੀਪਲ ਸ. ਜਗਤਾਰ ਸਿੰਘ ਬਰਾੜ ਵਲੋਂ ਪਹਿਲੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਅਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ। ਇਸ ਮੌਕੇ ਮੈਡਮ ਪਰਮਜੀਤ ਕੌਰ,ਸ.ਗੁਰਪ੍ਰੀਤ ਸਿੰਘ,ਮੈਡਮ ਗੁਰਿੰਦਰ ਕੌਰ,ਮੈਡਮ ਬਲਜੀਤ ਕੌਰ,ਮੈਡਮ ਅਜੀਤਪਾਲ ਕੌਰ,ਮੈਡਮਦਵਿੰਦਰ ਕੌਰ,ਸ.ਰਾਜਪਾਲ ਸਿੰਘ ਸਰਾਂ, ਸ.ਲਾਭ ਸਿੰਘ ਸਿੱਧੂ, ਮੈਡਮ ਬਲਜੀਤ ਕੌਰ ਅਤੇ ਸਮੁੱਚਾ ਸਟਾਫ ਮੌਜੂਦ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
इसे भी पढ़ें 👉

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related