spot_img
spot_img

ਸੈਕਸ਼ਨ ਅਫਸਰ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਬਠਿੰਡਾ ਵਿਖੇ ਹਜ਼ਾਰ ਹੋਣ ‘ਤੇ ਗੁਲਦਸਤਿਆਂ ਨਾਲ਼ ਭਰਵਾਂ ਸਵਾਗਤ

Date:

spot_img

Bathinda News: ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ. ਸਿੱ) ਬਠਿੰਡਾ ਵਿਖੇ ਹੈਵਨਦੀਪ ਕੌਰ ਬਤੌਰ ਸੈਕਸ਼ਨ ਅਫਸਰ (S.O.) ਹਾਜ਼ਿਰ ਹੋਏ । ਇਹਨਾਂ ਨੂੰ ਹਾਜ਼ਰ ਕਰਵਾਉਣ ਸਮੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਬਠਿੰਡਾ ਚਮਕੌਰ ਸਿੰਘ ‘ਸਿੱਧੂ’, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਬਠਿੰਡਾ ਜਸਵੀਰ ਸਿੰਘ ਬੇਗਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਬਠਿੰਡਾ ਨੇ ਭਰਵਾਂ ਸਵਾਗਤ ਕੀਤਾ।

ਇਹ ਵੀ ਪੜ੍ਹੋ 👉Breaking News; Channi ਦੇ ਘਰ ਹੋਈ ਮੀਟਿੰਗ ‘ਚ ਹਾਈਕਮਾਂਡ ਨੂੰ ਪੰਜਾਬ ਕਾਂਗਰਸ ਦਾ ਫੈਸਲਾ ਮੁੜ ਵਿਚਾਰਨ ਦੀ ਉੱਠੀ ਮੰਗ

ਇਸ ਮੌਕੇ ਮੈਡਮ ਨੂੰ ਉਚੇਚੇ ਤੌਰ ‘ਤੇ ਜੁਆਇੰਨ ਕਰਵਾਉਣ ਹਿੱਤ ਅਸ਼ਵਨੀ ਜਿੰਦਲ (ਡੀ ਸੀ ਐੱਫ ਏ), ਵਿਕਾਸ ਮਿੱਤਲ (ਏ ਸੀ ਐੱਫ ਏ), ਸ਼ੁਭਮ ਵਾਲੀਆ (ਐੱਸ ਓ) ਰੀਜਨਲ ਟ੍ਰਾਂਸਪੋਰਟ ਆਫਿਸ ਫ਼ਰੀਦਕੋਟ, ਸ਼੍ਰੀਮਤੀ ਸੰਦੀਪ ਕੌਰ ਸਟੈਨੋ, ਅੰਦਰੂਨੀ ਪੜਤਾਲ ਸੰਸਥਾ ਬਠਿੰਡਾ, ਨਿਧੀ ਬਾਂਸਲ ਅੰਦਰੂਨੀ ਪੜਤਾਲ ਸੰਸਥਾ ਬਠਿੰਡਾ, ਦੀਪਕ ਗੋਇਲ ਕਲਰਕ, ਆਬਕਾਰੀ ਤੇ ਕਰ ਵਿਭਾਗ ਦੇ ਐੱਸ ਓ ਗੁਰਸੇਵਕ ਸਿੰਘ ਸਿੱਧੂ, ਕੁਲਵਿੰਦਰ ਸਿੰਘ (ਹੈੱਡਮਾਸਟਰ), ਗਗਨਦੀਪ ਕੌਰ (ਹੈੱਡਮਿਸਟ੍ਰੈੱਸ) ਅਤੇ ਗੁਰਜੀਤ ਸਿੰਘ (ਹੈੱਡਮਾਸਟਰ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਠਿੰਡਾ ਵੱਲੋਂ , ਪ੍ਰਦੀਪ ਸਿੰਘ ਮਾਨ, ਦਵਿੰਦਰ ਕੌਰ ਸਟੈਨੋ, ਰੀਟਾ ਰਾਣੀ ਡਾਟਾ ਉਪਰੇਟਰ, ਸਰਬਜੀਤ ਕੌਰ,, ਮਮਤਾ ਰਾਣੀ, ਰਾਜ ਕਲਾ, ਜੰਗ ਸਿੰਘ, ਮਨਜੀਤ ਸਿੰਘ, ਜੈ ਰਾਮ ਸੇਵਾਦਾਰ ਅਤੇ ਸਮੂਹ ਸਟਾਫ਼ ਹਾਜ਼ਰ ਹੋਇਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

राखीगढ़ी विश्व मानचित्र पर भारत की प्राचीन सभ्यता का सबसे सशक्त प्रतीक बनेगा : मुख्यमंत्री

👉8 हजार वर्ष पुरानी सरस्वती-सिंधु सभ्यता को आधुनिक तकनीक...