spot_img
spot_img

Chandigarh ਤੋਂ ਬਾਅਦ Punjab BJP ਦੇ ਇੱਕ ਹੋਰ ਦਫ਼ਤਰ ‘ਤੇ ਬੰ*ਬ ਹਮਲਾ

Date:

spot_img

Sangrur News: Chandigarh ਤੋਂ ਬਾਅਦ Punjab BJP ਦੇ ਇੱਕ ਹੋਰ ਦਫ਼ਤਰ ‘ਤੇ ਬੰਬ ਹਮਲਾ ਹੋਇਆ ਹੈ। ਹਾਲਾਂਕਿ ਇਹ ਗ੍ਰਨੇਡ ਅਟੈਕ ਨਹੀਂ, ਬਲਕਿ ਪੈਟਰੋਲ ਬੰਬ ਹਮਲਾ ਸੀ। ਇਹ ਘਟਨਾ ਭਾਰਤੀ ਜਨਤਾ ਪਾਰਟੀ (BJP) ਦੇ
ਸੰਗਰੂਰ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਵਾਪਰੀ ਹੈ, ਜਿਸਦੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ 👉Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼

ਮੁੱਢਲੀ ਜਾਣਕਾਰੀ ਅਨੁਸਾਰ ਕਰੀਬ ਸਵੇਰੇ 3 ਵਜੇ ਦੇ ਆਸ-ਪਾਸ ਕੱਚ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਦਫ਼ਤਰ ਵੱਲ ਸੁੱਟਿਆ ਗਿਆ। ਬੋਤਲ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ ਦਫ਼ਤਰ ਦੀਆਂ ਕੰਧਾਂ ਦਾ ਕੁਝ ਹਿੱਸਾ ਸੜ ਗਿਆ ਅਤੇ ਉੱਥੇ ਕਾਲੇ ਨਿਸ਼ਾਨ ਪੈ ਗਏ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦਾ ਜਾਇਜ਼ਾ ਲਿਆ। ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਸਟ੍ਰੇਲੀਆ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ’ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼

👉ਯੂਨੀਵਰਸਿਟੀ ਨੇ ਦੋਸ਼ ਨਕਾਰੇ, ਆਈਸੀਸੀ ਵੱਲੋਂ ਸ਼ਿਕਾਇਤ ਬੰਦ ਕਰਨ...

श्री रामलीला एवं दशहरा कमेटी फेज-1 मोहाली ने शुरू की आयोजन की तैयारियां

👉15 अगस्त से शुरू होगी रामलीला की रिहर्सल, 3-4...