Sunday, May 17, 2026
spot_img
spot_img
spot_img

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੇਂਟ ਜ਼ੇਵੀਅਰਜ਼ ਸਕੂਲ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਲੁਧਿਆਣਾ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਠਿੰਡਾ ਦੀਆਂ ਹੈਂਡਬਾਲ ਅੰਡਰ-14 ਲੜਕੀਆਂ ਨੇ ਸਟੇਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ।ਇਸ ਟੀਮ ਵਿੱਚ ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਦੀਆਂ 8 ਲੜਕੀਆਂ ਨੇ ਭਾਗ ਲਿਆ ਸੀ। ਇੱਥੇ ਜਾਣਕਾਰੀ ਦਿੰਦਿਆਂ ਹੈਂਡਬਾਲ ਦੇ ਕੋਚ ਦਵਿੰਦਰ ਪਾਲ ਨੇ ਦਸਿਆ ਕਿ ਬਠਿੰਡਾ ਟੀਮ ਨੇ ਵੱਖ-ਵੱਖ ਟੀਮਾਂ ਜਿਵੇਂ ਕਿ ਅੰਮਿ੍ਰਤਸਰ ,ਤਰਨਤਾਰਨ, ਰੋਪੜ ਅਤੇ ਸੈਮੀ ਫ਼ਾਇਨਲ ਵਿੱਚ ਪਟਿਆਲਾ ਨੂੰ ਹਰਾਇਆ । ਬਠਿੰਡਾ ਵਿਖੇ ਬੱਚਿਆ ਦਾ ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਪਿ੍ਰੰਸੀਪਲ ਫ਼ਾਦਰ ਸਿਡਲੋਏ ਫੁਰਟਾਡੋ,ਸਕੂਲ ਦੇ ਕੋਆਡੀਨੇਟਰ ਮੈਡਮ ਅਰਚਨਾ ਰਾਜਪੂਤ ਅਤੇ ਸੁਪਰਵਾਈਜ਼ਰ ਮੈਡਮ ਨੂਪਰ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਹਂੈਡਬਾਲ ਦੇ ਕੋਚ ਦਵਿੰਦਰ ਪਾਲ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ।

spot_img

Share post:

spot_img

Popular

More like this
Related

Ludhiana News : ਲਾਡੋਵਾਲ ਟੋਲ ‘ਤੇ ਵੱਡਾ ਪ੍ਰਦਰਸ਼ਨ,ਕਿਸਾਨਾਂ ਨੇ ਦਿੱਤੀ ਵੱਡੀ ਚਿਤਾਵਨੀ

Ludhiana News: ਭਾਰਤਮਾਲਾ ਨੈਸ਼ਨਲ ਹਾਈਵੇਅ ਪ੍ਰਾਜੈਕਟ ਹੇਠ ਐਕਵਾਇਰ ਕੀਤੀਆਂ...

International News :ਦੁਨੀਆਂ ਮੁੜ੍ਹ ਜਾ ਸਕਦੀ ਹੈ ਲਾਕਡਾਊਨ ਵੱਲ, WHO ਦਾ ਗਲੋਬਲ ਅਲਰਟ ਜਾਰੀ!

International News : 2019 ਵਿੱਚ ਕੋਰੋਨਾ ਮਹਾਂਮਾਰੀ ਨੇ ਪੂਰੀ...

Hoshiarpur News : ਪੰਜਾਬ ਪੁਲਿਸ ਨੇ ਕੀਤਾ ਲਾਈਵ ਐਨਕਾਊਂਟਰ

Hoshiarpur News : ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਸਨਸਨੀਖੇਜ਼...

Talwandi Sabo News : ਤਖ਼ਤ ਦਮਦਮਾ ਸਾਹਿਬ ‘ਚ ਵੱਡੀ ਇਕੱਤਰਤਾ, ਧਾਮੀ ਨੇ ਦਿੱਤੇ ਵੱਡੇ ਸੰਕੇਤ

Talwandi Sabo News : ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ...