spot_img
spot_img

ਵੱਡੀ ਖ਼ਬਰ: ਮੁੱਕਤਸਰ ਪੁਲਿਸ ਵੱਲੋਂ ਵਕੀਲ ਤੇ ਤੱਸ਼ਦਦ ਮਾਮਲੇ ‘ਚ ਬਣੀ SIT, SP ਸਮੇਤ 2 ਹੋਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, DIG ‘ਤੇ SSP ਦਾ ਤਬਾਦਲਾ

Date:

spot_img

ਮੁੱਕਤਸਰ: ਮੁੱਕਤਸਰ ‘ਚ ਵਕੀਲ ਤੇ ਪੁਲਿਸ ਵੱਲੋਂ ਕੀਤੇ ਗਏ ਤੱਸ਼ਦਦ ਮਾਮਲੇ ‘ਚ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਕੱਸਟਡੀ ਦੌਰਾਨ ਵਕੀਲ ਤੇ ਤੱਸ਼ਦਦ ਕਰਨ ਵਾਲੇ ਐਸ.ਪੀ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। SP ਰਮਨਦੀਪ ਭੁੱਲਰ, ਰਮਨ ਕੰਬੋਜ (ਇੰਸਪੈਕਟਰ CIA ਇੰਚਾਰਜ), ਹਰਬੰਸ (ਹੈਡ ਕਾਂਸਟੇਬਲ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਕਤਸਰ ਦੇ SSP ਅਤੇ DIG ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ SIT ਵੀ ਬਣਾਈ ਗਈ ਹੈ ਜਿਸਦੀ ਪ੍ਰਧਾਨਗੀ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਮਨਦੀਪ ਸਿੱਧੂ ਕਰਨਗੇ।

ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ

ਇਸ ਕੇਸ ਦੀ ਸਹੀ ਤਰੀਕੇ ਨਾਲ ਜਾਂਚ ਪੜਤਾਲ ADGP ਜਸਕਰਨ ਸਿੰਘ ਕਰਨਗੇ। ਤੁਹਾਨੂੰ ਦਾਸ ਦਈਏ ਕਿ ਪਿਛਲੇ ਦੋ ਦਿਨਾਂ  ਤੋਂ ਵਕੀਲਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੰਮ ਠੱਕ ਕਰ ਦਿੱਤਾ ਗਿਆ ਸੀ। ਅੱਜ ਵਕੀਲਾਂ ਦਾ ਵਫ਼ਦ CM ਭਗਵੰਤ ਮਾਨ ਨੂੰ ਵੀ ਮਿਲਿਆਂ ਸੀ ਜਿਸ ਤੋਂ ਬਾਅਦ ਇਹ ਐਸ਼ਨ ਲਿਆ ਗਿਆ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...

Haryana के खिलाड़ियों का विश्व स्तर पर खेलों में बजा है डंका- मंत्री विपुल गोयल

👉भारत मंडपम में आयोजित स्पोर्टस फिटनेस और इन्फ्रास्ट्रक्चर एक्पो...