ਪੁਲਿਸ ਲਾਈਨ ਦੇ ਬਾਸਕਟਬਾਲ ਮੈਦਾਨ ਵਿੱਚ 40 ਪਲੱਸ ਦੇ ਟੂਰਨਾਮੈਂਟ ਆਯੋਜਿਤ

Date:

spot_img

ਬਠਿੰਡਾ, 1 ਅਕਤੂਬਰ (ਅਸ਼ੀਸ਼ ਮਿੱਤਲ): ਸਕਾਨਕ ਪੁਲਿਸ ਲਾਈਨ ਦੇ ਬਾਸਕਟ ਬਾਲ ਗਰਾਂਊਡ ਵਿੱਚ 40 ਪਲੱਸ ਦੇ ਟੂਰਨਾਮੈਂਟ ਸੁਪਰੋਟਸ ਵੈਰੀਅਰ ਰਜਿਸਟਰਡ ਕਲੱਬ ਬਠਿੰਡਾ ਵੱਲੋਂ ਕਰਵਾਏ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਐਸ.ਐਸ.ਪੀ ਗੁਲਨਜੀਤ ਸਿੰਘ ਖੁਰਾਣਾ ਵਲੋਂ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਸ: ਖੁਰਾਣਾ ਨੇ ਟੀਮਾਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਨੂੰ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਵਧੀਆ ਉਪਰਾਲਾ ਦੱਸਿਆ।

ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ

ਇਸ ਟੂਰਨਾਮੈਂਟ  ਵਿੱਚ ਪਹਿਲਾ ਮੈਚ ਬਠਿੰਡਾ ਵੈਰੀਅਰ ਅਤੇ ਮਹਾਰਾਸ਼ਟਰਾ ਟੀਮ ਦੁਆਰਾ ਖੇਡਿਆ ਗਿਆ ਜਿਸ ਵਿੱਚ ਬਠਿੰਡਾ ਟੀਮ ਜੇਤੂ ਰਹੀ। ਦੂਜਾ ਮੈਚ ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ ਟੀਮ ਦੁਆਰਾ ਖੇਡਿਆ ਗਿਆ ਜਿਸ ਵਿੱਚ ਕਪੂਰਥਲਾ ਟੀਮ ਜੇਤੂ ਰਹੀ। ਕਪੂਰਥਲਾ ਟੀਮ ਵਿੱਚ ਆਏ ਟੀਮ ਦੇ ਨਾਲ ਵਾਹਿਗੁਰੂ ਅਕੈਡਮੀ ਦੇ ਨਵਪ੍ਰੀਤ ਸਿੰਘ ਵੱਲੋਂ ਕਪੂਰਥਲਾ ਨਾਲ ਜਿਹੜੀ ਵੀ ਟੀਮ ਮੈਚ ਖੇਡਦੀ ਹੈ, ਉਸ ਟੀਮ ਨੂੰ ਸ਼ੀਲਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਅਕਾਦਮਿਕ ਖੇਤਰ ਨੂੰ ਪ੍ਰੋ ਵਰਮਾ ਦੇ ਦੇਣ ਕਦੇ ਨਹੀਂ ਭੁਲਾਈ ਜਾਵੇਗੀ: ਭਗਵੰਤ ਸਿੰਘ ਮਾਨ

ਉਹਨਾਂ ਵੱਲੋਂ ਅਗਲਾ ਮੈਚ ਕਪੂਰਥਲਾ ਵਿਖੇ ਕਰਵਾਉਣ ਦੀ ਜਿੰਮੇਵਾਰੀ ਵੀ ਲਈ। ਇਸ ਮੈਚ ਵਿੱਚ ਗੁਰਜੀਤ ਸਿੰਘ ਚੀਮਾ ਵੱਲੋਂ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਅਗਲਾ ਮੈਚ ਹਰਿਆਣਾ ਅਤੇ ਪੰਜਾਬ ਪੁਲਿਸ ਦੇ ਵਿਚਕਾਰ ਖੇਡਿਆ ਗਿਆ। ਇਸ ਕਾਂਟੇ ਦੀ ਟੱਕਰ ਵਿੱਚ ਪੰਜਾਬ ਪੁਲਿਸ 5 ਪੁਆਇੰਤਾ ਤੋਂ ਜੇਤੂ ਰਹੀ।

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda Police ਦੀ ਵੱਡੀ ਸਫਲਤਾ: ਖੁਫੀਆ ਕੈਮਰੇ ਲਗਾਉਣ ਵਾਲੇ ਦੋ ਵਿਅਕਤੀ ਗ੍ਰਿਫਤਾਰ

Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ...

Guru Kashi University ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਠੰਡੇ-ਮਿੱਠੇ ਪਾਣੀ ਦੀ ਛਬੀਲ” ਲਗਾਈ

👉ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ:- ਡਾ. ਬਲਰਾਜ ਸਿੰਘ,ਵੀ....

ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼

Ludhiana News: ਲੁਧਿਆਣਾ ਦੇ ਵਿਚ ਰਹਿਣ ਵਾਲੀ ਇੱਕ ਪ੍ਰਵਾਸੀ...