ਵੱਡੀ ਖ਼ਬਰ: ਪੰਜਾਬ ਦੇ AG ਵਿਨੋਦ ਘਈ ਨਿਜੀ ਕਾਰਨਾਂ ਕਰਕੇ ਦੇ ਸਕਦੇ ਹਨ ਅਸਤੀਫ਼ਾਂ

Date:

spot_img

ਚੰਡੀਗੜ੍ਹ: ਸੂਤਰਾਂ ਤੋਂ ਵੱਡੀ ਖ਼ਬਰ ਮੁਤਾਬਕ ਪੰਜਾਬ ਦੇ AG ਵਿਨੋਦ ਘਈ ਵੱਲੋਂ ਨਿਜੀ ਕਾਰਨਾਂ ਕਰਕੇ ਅਸਤੀਫ਼ਾਂ ਦਿੱਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦਾ ਪੱਖ ਅਦਾਲਤ ‘ਚ ਮਜ਼ਬੂਤੀ ਨਾਲ ਨਾ ਰੱਖਣ ਕਰਕੇ ਸਰਕਾਰ ਵੀ ਨਾਰਾਜ਼ ਚੱਲ ਰਹੀ ਸੀ।

ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ’ਤੇ ਸੁਣਵਾਈ ਅੱਜ

ਪੰਚਾਇਤੀ ਚੋਣਾਂ ਅਤੇ ਆਟਾ ਦਾਲ ਸਕੀਮ ਨੂੰ ਲੈ ਕੇ ਪੰਜਾਬ ਦੇ AG ਵੱਲੋਂ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ ਗਿਆ ਸੀ। ਵਿਨੋਦ ਘਈ ਡੇਰਾ ਮੁੱਖੀ ਰਾਮ ਰਹੀਮ ਦੇ ਵਕੀਲ ਵੀ ਹਨ। ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਪਹਿਲਾ ਵੀ ਸਵਾਲ ਚੁੱਕੇ ਗਏ ਹਨ। ਸੁਤਰਾਂ ਮੁਤਾਬਕ ਐਡਵੋਕੇਟ ਗੈਰੀ ਪੰਜਾਬ ਦੇ AG ਨਿਯੁਕਤ ਹੋ ਸਕਦੇ ਹਨ।

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...