Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਦੇਸ਼ ਦੀ ਪ੍ਰਭੂਸੱਤਾ ਲਈ ਸੰਘਰਸ਼ ਕਰਦੇ ਫਲਸਤੀਨੀ ਦੇਸ਼ ਭਗਤ ਹਨ- ਜੋਗਾ

ਬਠਿੰਡਾ, 16 ਅਕਤੂਬਰ : ਫਲਸਤੀਨ ਇੱਕ ਦੇਸ਼ ਹੈ ਅਤੇ ਆਪਣੇ ਦੇਸ਼ ਦੀ ਸਲਾਮਤੀ ਤੇ ਪ੍ਰਭੂਸੱਤਾ ਲਈ ਲੜਨ ਵਾਲੇ ਅਤੰਕਵਾਦੀ ਨਹੀ ਸੁਤੰਤਰਤਾ ਸੰਗਰਾਮੀ ਹੁੰਦੇ ਹਨ। ਇਹ ਗੱਲ ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਿਲਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਜਗਜੀਤ ਸਿੰਘ ਜੋਗਾ ਨੇ ਆਖੀ। ਉਹਨਾ ਸੰਘਰਸ਼ ਕਰ ਰਹੇ ਫਲਸਤੀਨੀ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਤਵਾਦੀ ਕਹੇ ਜਾਣ ਦੀ ਸਖਤ ਨਿੰਦਾ ਕੀਤੀ।

ਮਸਲਾ ਮੇਅਰ ਦੀ ਕੁਰਸੀ ਦਾ: ਮਨਪ੍ਰੀਤ ਧੜਾ ਵੀ ਹੋਇਆ ਸਰਗਰਮ

ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਦੋਸ਼ ਲਾਇਆ ਕਿ ਸਾਡੇ ਆਪਣੇ ਦੇਸ਼ ਵਿੱਚ ਵੀ ਮੋਦੀ ਸਰਕਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਉੱਤੇ ਅੰਦੋਲਨ ਜੀਵੀ, ਖਾਲਿਸਤਾਨੀ ਜਾ ਅਰਬਨ ਨਕਸਲਾਈਟ ਹੋਣ ਦੇ ਬੇਤੁਕੇ ਦੋਸ਼ ਲਾਉਂਦੀ ਰਹਿੰਦੀ ਹੈ ਅਤੇ ਉਹਨਾ ਨੂੰ ਕਾਲੇ ਕਾਨੂੰਨਾਂ ਹੇਠ ਜੇਲਾ ਵਿੱਚ ਬੰਦ ਕਰਨ ਦੇ ਗੈਰ ਲੋਕਤੰਤਰੀ ਰਸਤੇ ਅਪਣਾ ਰਹੀ ਹੈ।

ਵੱਡੀ ਖ਼ਬਰ: ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਮਿਲੀ ਜ਼ਮਾਨਤ

ਸੁਰਜੀਤ ਸਿੰਘ ਸਰਦਾਰਗੜ ਦੀ ਪ੍ਰਧਾਨਗੀ ਹੇਠ ਹੋਈ ਇਸ ਮਹੱਤਵ ਪੂਰਨ ਮੀਟਿੰਗ ਨੇ ਫੈਸਲਾ ਕੀਤਾ ਕਿ ਨਰੇਗਾ ਕਾਮਿਆ ਲਈ 700 ਰੁਪੈ ਦਿਹਾੜੀ, ਸਾਲ ਵਿੱਚ 200 ਦਿਨਾਂ ਲਈ ਕੰਮ, ਨਰੇਗਾ ਲਈ ਕੇਂਦਰੀ ਬੱਜਟ ਵਿੱਚ ਵਾਧੇ, ਪੰਜਾਬ ਵਿੱਚ ਕੰਮ ਘੰਟੇ 8 ਤੋਂ ਵਧਾਕੇ 12 ਘੰਟੇ ਕਰਨ ਵਿਰੁੱਧ, ਪੈਨਸ਼ਨਾਂ ਦੀ ਰਾਸ਼ੀ 1500 ਤੋਂ ਵਧਾਕੇ 5000 ਰੁਪੈ ਕਰਨ ਲਈ, ਹਰ ਬੇਘਰੇ ਨੂੰ 3 ਲੱਖ ਦੀ ਗਰਾਟ ਸਮੇਤ 10 ਮਰਲੇ ਦਾ ਪਲਾਟ ਦੇਣ ਲਈ ਅਤੇ ਔਰਤਾਂ ਨੂੰ 1000 ਰੁਪੈ ਮਹੀਨਾ

ਐਸਵਾਈਐਲ ਦੇ ਮੁੱਦੇ ’ਤੇ ਮੀਟਿੰਗ ਲਈ ਹਰਿਆਣਾ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਲਿਖਿਆ ਪੱਤਰ

ਸਹਾਇਤਾ ਰਾਸ਼ੀ ਦੇਣ ਦੇ ਵਾਅਦੇ ਨੂੰ ਪੂਰਾ ਕਰਵਾਉਣ ਲਈ 23 ਨਵੰਬਰ ਨੂੰ ਬਠਿੰਡਾ ਵਿੱਚ ਵਿਸ਼ਾਲ ਪਰੋਟੈਸਟ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ। ਜਿਸਨੂੰ ਸੂਬਾਈ ਤੇ ਕੇਂਦਰੀ ਆਗੂ ਸੰਬੋਧਨ ਕਰਨਗੇ। ਮੀਟਿੰਗ ਵਿੱਚ ਸੁਰਜੀਤ ਸਿੰਘ ਸੋਹੀ, ਸੁਖਨ ਲਾਲ ਝੁੰਬਾ, ਜੋਗਾ ਸਿੰਘ ਤਲਵੰਡੀ, ਜਸਵੀਰ ਕੌਰ ਸਰਾਂ, ਬਲਜਿੰਦਰ ਸਿੰਘ ਜੋਗਾਨੰਦ, ਆਤਮਾ ਸਿੰਘ ਗਹਿਲੇਵਾਲ, ਚੰਦ ਸਿੰਘ ਬੰਗੀ, ਕਾਕਾ ਸਿੰਘ ਬਠਿੰਡਾ, ਗੇਜਾ ਸਿੰਘ ਦਿਓਣ, ਠਾਕੁਰ ਸਿੰਘ ਕੋਟਸਮੀਰ ਤੇ ਰੱਤੀ ਰਾਮ ਬਠਿੰਡਾ ਨੇ ਵੀ ਵਿਚਾਰ ਤੇ ਸੁਝਾਅ ਰੱਖੇ।

Related posts

ਕੇਂਦਰ ਤੇ ਸੂਬਾ ਸਰਕਾਰ ਦੀਆਂ ਦਲਿਤ-ਮਜਦੂਰ ਵਿਰੋਧੀ ਨੀਤੀਆਂ ਖਿਲਾਫ਼ ਸੂਬਾ ਪੱਧਰੀ ਰੈਲੀ 29 ਨੂੰ

punjabusernewssite

ਕਿਸਾਨ ਜਥੇਬੰਦੀ ਉਗਰਾਹਾ ਵਲੋਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਸ਼ੁਰੂ

punjabusernewssite

ਸ਼ੰਭੂ ਬਾਰਡਰ ‘ਤੇ ਮਾਹੌਲ ਗਰਮਾਇਆ, ਆਸੂ ਗੈਸ ਦੇ ਗੋਲੀਆ ਦੀ ਬੋਛਾਰਾਂ

punjabusernewssite