Saturday, April 18, 2026
spot_img
spot_img

ਘਰ ਵਿਚ ਚੋਰੀ ਕਰਨ ਆਏ ਚੋਰ ਦੀਆਂ ਟੁੱਟੀਆ ਲੱਤਾਂ

Date:

spot_img

ਲੁਧਿਆਣਾ: ਲੁਧਿਆਣਾ ਵਿਚ ਘਰ ਹੋਈ ਚੋਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਚੋਰ ਜਦੋ ਘਰ ‘ਚ ਚੋਰੀ ਕਰ ਰਿਹਾ ਸੀ ਤਾਂ ਘਰ ਵਿਚ ਰਹਿੰਦਾ ਪਰਿਵਾਰ ਅਚਾਨਕ ਘਰ ਆ ਜਾਂਦਾਂ ਹੈ। ਚੋਰ ਡਰ ਤੋਂ ਘਰ ਦੀ ਛੱਤ ਤੋਂ ਛਾਲ ਮਾਰ ਦਿੰਦਾ ਹੈ। ਛੱਤ ਤੋਂ ਛਾਲ ਮਾਰਨ ਕਰਕੇ ਚੋਰ ਦੀਆਂ ਦੋਵੇ ਲੱਤਾਂ ਟੁੱਟ ਗਈਆ ਹਨ। ਇਸ ਤੋਂ ਇਲਾਵਾ ਚੋਰ ਨੂੰ ਹੋਰ ਗੰਭੀਰ ਸੱਟਾਂ ਵੀ ਲੱਗੀਆਂ ਹਨ।

ਪੈਸਿਆਂ ਬਦਲੇ ਜਾਅਲੀ ਡੀ-ਫਾਰਮੇਸੀ ਸਰਟੀਫਿਕੇਟ ਵੰਡਣ ਵੰਡਣ ਵਾਲੇ ਦੋ ਸਾਬਕਾ ਰਜਿਸਟਰਾਰ ਅਤੇ ਸੁਪਰਡੈਂਟ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਫਿਲਹਾਲ ਪੁਲਿਸ ਵੱਲੋਂ ਚੋਰ ਨੂੰ ਫ਼ੜ੍ਹ ਲਿਆ ਗਿਆ ਹੈ ਤੇ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ ਹੈ। ਚੋਰ ਕੋਲੋ ਘਰ ‘ਚੋ ਚੋਰੀ ਕੀਤਾ ਗਿਆ ਕੁਝ ਕੀਮਤੀ ਸਮਾਨ ਵੀ ਫੜ੍ਹੀਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਚੋਰਾਂ ਦਾ ਗਿਰੋਹ ਸੀ ਜਿਸ ਵਿਚ 2 ਮੌਕੇ ਤੋਂ ਫ਼ਰਾਰ ਹੋ ਗਏ ਤੇ ਇਕ ਛੱਤ ਤੋਂ ਡਿੱਗ ਗਿਆ। ਚੋਰ ਜਦੋਂ ਚੋਰੀ ਕਰਨ ਆਏ ਸੀ ਤਾਂ ਉਸ ਸਮੇਂ ਘਰ ਦਾ ਪਰਿਵਾਰ ਗੁਰਦੁਆਰਾ ਸਾਹਿਬ ਵਿਚ ਮੱਥਾਂ ਟੇਕਣ ਗਿਆ ਸੀ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ...

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...