spot_img
spot_img

ਪੰਜਾਬ ਭਾਜਪਾ ਨੇ ਸਵਾ ਦਰਜ਼ਨ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਿਆਂ, ਜਾਖ਼ੜ ਵਲੋਂ ਨਵੀਂ ਲਿਸਟ ਜਾਰੀ

Date:

spot_img

 

ਚੰਡੀਗੜ੍ਹ, 29 ਦਸੰਬਰ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਲਿਸਟ ਵਿਚ ਸਵਾ ਦਰਜ਼ਨ ਦੇ ਕਰੀਬ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲ ਦਿੱਤਾ ਗਿਆ ਹੈ। ਇੰਨ੍ਹਾਂ ਪ੍ਰਧਾਨਾਂ ਨੂੰ ਪਿਛਲੇ ਸੂੁਬਾ ਪ੍ਰਧਾਨ ਅਸਵਨੀ ਸ਼ਰਮਾ ਵਲੋਂ ਲਗਾਇਆ ਗਿਆ ਸੀ, ਜਿੰਨ੍ਹਾਂ ਨੂੰ ਉਤਾਰ ਕੇ ਸ਼੍ਰੀ ਜਾਖ਼ੜ ਨੂੰ ਭਾਜਪਾ ਹਾਈਕਮਾਂਡ ਨੇ ਸੂੁਬੇ ਦੀ ਜਿੰਮੇਵਾਰੀ ਸੌਪੀ ਸੀ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਸਪੀਕਰ ਸੰਧਵਾਂ ਨੂੰ ਬੇਨਤੀ, ਮੁੜ ਤੋਂ ਬੁਲਾਓ ਸ਼ੈਸ਼ਨ

ਦਸਣਾ ਬਣਦਾ ਹੈ ਕਿ ਭਾਜਪਾ ਵਲੋਂ ਸੂਬੇ ਵਿਚ ਦਿਹਾਤੀ ਤੇ ਸ਼ਹਿਰੀ ਪ੍ਰਧਾਨਾਂ ਨੂੰ ਮਿਲਾ ਕੇ ਕੁੱਲ 35 ਜਿਲੇ੍ਹ ਬਣਾਏ ਹੋਏ ਹਨ। ਇੰਨ੍ਹਾਂ ਵਿਚੋਂ 14 ਨੂੰ ਬਦਲ ਦਿੱਤਾ ਗਿਆ ਹੈ। ਇਸਤੋਂ ਇਲਾਵਾ ਅੱਧੀ ਦਰਜ਼ਨ ਦੇ ਕਰੀਬ ਵੱਖ ਵੱਖ ਵਿੰਗਾਂ ਦੇ ਕਨਵੀਨਰ, ਦੋ ਪਾਰਟੀ ਬੁਲਾਰੇ ਤੇ ਦੋ ਮੀਡੀਆ ਪੈਨਲਿਸਟਾਂ ਸਹਿਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਇੱਕ ਚਾਰ ਮਂਬਰੀ ਅਨੁਸਾਸਨੀ ਕਮੇਟੀ ਵੀ ਬਣਾਈ ਗਈ ਹੈ। ਸੁਨੀਲ ਜਾਖ਼ੜ ਵਲੋਂ ਅਜ ਜਾਰੀ ਕੀਤੀ ਲਿਸਟ ਹੇਠਾਂ ਨੱਥੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

हरियाणा के राज्यपाल ने शहीद उधम सिंह के शहीदी दिवस पर अर्पित की पुष्पांजलि

Haryana News: हरियाणा के राज्यपाल प्रो. असीम कुमार घोष...

जल संरक्षण का संदेश देती पुस्तक ‘एक बूँद सौ सवाल’ का हुआ विमोचन

👉सूचना, जनसंपर्क, भाषा एवं संस्कृति विभाग के आयुक्त एवं...