ਪਾਕਿਸਤਾਨੀ ਕ੍ਰਿਕਟਰ Shoaib Malik ਨੇ ਫਿਰ ਪੜ੍ਹਿਆ ਨਿਕਾਹ

Date:

spot_img

ਪਾਕਿਸਤਾਨ: ਦਿੱਗਜ ਪਾਕਿਸਤਾਨੀ ਕ੍ਰਿਕਟਰ Shoaib Malik ਨੇ ਭਾਰਤੀ ਟੈਨਿਸ ਸਟਾਰ Sania Mirza ਤੋਂ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ Pakistani actress Sana Javed ਨਾਲ ਵਿਆਹ ਕੀਤਾ। Shoaib Malik ਨੇ ਅੱਜ ਸ਼ਨੀਵਾਰ ਨੂੰ ਐਕਸ ‘ਤੇ ਇਕ ਸੋਸ਼ਲ ਮੀਡੀਆ ਪੋਸਟ ਪਾਈ ਜਿਸ ਤੋਂ ਬਾਅਦ ਪਾਕਿਸਤਾਨ ਸਹਿਤ ਭਾਰਤ ਵਿਚ ਵੀ ਇਸ ਵਿਆਹ ਦੀ ਚਰਚਾ ਸ਼ੁਰੂ ਹੋ ਗਈ ਹੈ। Shoaib Malik ਦੇ ਪੋਸਟ ਵਿੱਚ ਕੈਪਸ਼ਨ ਦੇ ਨਾਲ ਉਨ੍ਹਾਂ ਦੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਸ਼ਾਮਲ ਹਨ।

ਪਿਛਲੇ ਸਾਲ Pakistani actress Sana Javed ਨੂੰ ਜਨਮਦਿਨ ਦੀ ਵਧਾਈ ਦੇਣ ਤੋਂ ਬਾਅਦ ਅਦਾਕਾਰਾ ਅਤੇ ਕ੍ਰਿਕਟਰ ਵਿਚ ਡੇਟਿੰਗ ਦੀਆਂ ਅਫਵਾਹਾਂ ਪਹਿਲਾਂ ਹੀ ਸਨ। ਉਸ ਇੰਸਟਾਗ੍ਰਾਮ ਪੋਸਟ ‘ਤੇ ਕੈਪਸ਼ਨ ਲਿਖਿਆ ਸੀ “ਹੈਪੀ ਬਰਥਡੇ ਬੱਡੀ,” ਦੋਵਾਂ ਦੀ ਤਸਵੀਰ ਦੇ ਨਾਲ।

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...