ਚੰਡੀਗੜ੍ਹ, 31 ਜਨਵਰੀ (ਅਸ਼ੀਸ਼ ਮਿੱਤਲ): ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੰਜ ਆਈਐਸ ਅਫਸਰਾਂ ਸਹਿਤ 50 ਪੀਸੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਬਦਲੇ ਗਏ ਅਧਿਕਾਰੀਆਂ ਦੇ ਵਿੱਚ ਜਿਆਦਾਤਰ ਪੀਸੀਐਸ ਅਫਸਰਾਂ ਨੂੰ ਏਡੀਸੀ ਅਤੇ ਐਸਡੀਐਮ ਲਗਾਇਆ ਗਿਆ ਹੈ।
ਬਦਲੇ ਅਧਿਕਾਰੀਆਂ ਦੀ ਲਿਸਟ ਹੇਠਾਂ ਪੀਡੀਐਫ ਫਾਈਲ ਵਿੱਚ ਨੱਥੀ ਹੈ