spot_img
spot_img

ਨਵੇਂ ਬਣੇ ਡੀਐਸਪੀ ਦੇ ਏਡੀਜੀਪੀ ਤੇ ਐਸਐਸਪੀ ਨੇ ਲਗਾਏ ਸਟਾਰ

Date:

spot_img

ਬਠਿੰਡਾ, 16 ਫ਼ਰਵਰੀ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਇੰਸਪੈਕਟਰ ਤੋਂ ਡੀਐਸਪੀ ਬਣਾਏ ਗਏ ਅਧਿਕਾਰੀਆਂ ਦੇ ਬਠਿੰਡਾ ਰੇਂਜ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੁਆਰਾ ਸਟਾਰ ਲਗਾਏ ਗਏ। ਗੌਰਤਲਬ ਹੈ ਕਿ 80 ਇੰਸਪੈਕਟਰ ਤਰੱਕੀ ਦੇ ਕੇ ਡੀਐਸਪੀ ਬਣਾਏ ਗਏ ਹਨ। ਜਿੰਨਾਂ ਵਿੱਚ ਬਠਿੰਡਾ ਜ਼ਿਲ੍ਹੇ ਨਾਲ ਹੀ ਸਬੰਧਤ ਅੱਧੀ ਦਰਜਨ ਤੋਂ ਜ਼ਿਆਦਾ ਡੀਐਸਪੀ ਬਣੇ ਹਨ।

ਪਾਸਪੋਰਟ ਘੋਟਾਲਾ: ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀ ਸੀਬੀਆਈ ਵੱਲੋਂ ਗ੍ਰਿਫਤਾਰ

ਇੰਨਾਂ ਵਿਚ ਏਡੀਜੀਪੀ ਦੇ ਰੀਡਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ, ਐਸਐਸਪੀ ਦੇ ਨਾਲ ਪੀਐਸ ਅਟੈਚ ਇੰਸਪੈਕਟਰ ਕਰਮਜੀਤ ਸਿੰਘ, ਇੰਸਪੈਕਟਰ ਹਰਬੰਸ ਸਿੰਘ ਧਾਲੀਵਾਲ, ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਰਾਜਿੰਦਰਪਾਲ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਆਦਿ ਸ਼ਾਮਲ ਹਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...