Sunday, May 3, 2026
spot_img
spot_img

ਬਠਿੰਡਾ ਪੁਲਿਸ ਵੱਲੋਂ ਬੰਦ ਪਏ ਘਰਾਂ ਵਿੱਚ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, ਦੋ ਕਾਬੂ

Date:

spot_img

ਬਠਿੰਡਾ, 17 ਫ਼ਰਵਰੀ: ਜ਼ਿਲ੍ਹੇ ਦੀ ਥਾਣਾ ਸੰਗਤ ਪੁਲਿਸ ਨੇ ਬੰਦ ਪਏ ਘਰਾਂ ਵਿਚੋਂ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਨੂੰ ਬੇਨਕਾਬ ਕਰਦੇ ਹੋੲੈ ਇਸਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ (ਬਠਿੰਡਾ ਦਿਹਾਤੀ) ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਦੀ ਪਹਿਚਾਣ ਗੋਰਾ ਸਿੰਘ ਵਾਸੀ ਬੰਗੀ ਕਲਾਂ ਅਤੇ ਵੀਰਪਾਲ ਕੌਰ ਵਾਸੀ ਸ਼ੇਰਗੜ੍ਹ ਦੇ ਤੌਰ ’ਤੇ ਹੋਈ ਹੈ।

ਬਠਿੰਡਾ ਪੁਲਿਸ ਵੱਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦੇ ਮੈਂਬਰ ਨੂੰ ਅਸਲੇ ਸਮੇਤ ਕੀਤਾ ਕਾਬੂ

ਕਥਿਤ ਦੋਸ਼ੀ ਉਨ੍ਹਾਂ ਘਰਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ, ਜਿੰਨ੍ਹਾਂ ਉਪਰ ਤਾਲੇ ਲੱਗੇ ਹੁੰਦੇ ਹਨ। ਹਿੰਨ੍ਹਾਂ ਵਿਰੁਧ ਥਾਣਾ ਸੰਗਤ ਵਿਚ ਅ/ਧ 454,457,380,120ਬੀ411 ਆਈ.ਪੀ.ਸੀ 25/54/59 ਅਸਲਾ ਐਕਟ ਕੇਸ ਦਰਜ਼ ਕੀਤਾ ਗਿਆ ਹੈ। ਕਥਿਤ ਦੋਸੀਆਂ ਕੋਲੋਂ ਇੱਕ ਰਿਵਾਲਵਰ .22 ਬੋਰ ਸਮੇਤ 10 ਜਿੰਦਾ ਰੌਂਦ, 2 ਤੋਲੇ ਸੋਨੇ ਦੇ ਗਹਿਣੇ, 5 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

 

Share post:

spot_img

Popular

More like this
Related

‘ਜੁਗਨੂੰ’ ਨੂੰ ਮਿਲੀ ਪੁਲਿਸ ਦੀ ਕਲੀਨ ਚਿੱਟ; ਮਾਂ ਨੇ ਪਾਈ ਭਾਵੁਕ ਪੋਸਟ!

Mansa News: Sidhu Moosewala Murder Case; ਪੰਜਾਬ ਦੇ ਨਾਮਵਾਰ...

ਹਫ਼ਤਾ ਪਹਿਲਾਂ ਲਾਪਤਾ ਹੋਏ Faridkot ਦੇ ਨੌਜਵਾਨ ਦੀ ਨਹਿਰ ਵਿਚੋਂ ਲਾਸ਼ ਮਿਲੀ

Faridkot News: Faridkot ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ...

Canada ‘ਚ Kapil Sharma ਦੇ ਕੈਫ਼ੇ ਨੇੜੇ ਮੁੜ ਗੋ/ਲੀ.ਬਾਰੀ; ਇਸ ਗਰੂੱਪ ਨੇ ਲਈ ਜਿੰਮੇਵਾਰੀ!

Canada News: Canada 'ਚ Kapil Sharma (ਕਾਮੇਡੀਅਨ ਕਪਿਲ ਸ਼ਰਮਾ)...