Saturday, May 2, 2026
spot_img
spot_img

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

Date:

spot_img

ਮੋਹਾਲੀ, 26 ਫਰਵਰੀ: ਗੱਦੇ ਦੇ ਨਿਰਮਾਣ ਦੇ ਕਾਰੋਬਾਰ ਤੋਂ ਲੈ ਕੇ ਬਾਡੀ ਬਿਲਡਿੰਗ ਖਿਤਾਬ ਜਿੱਤਣ ਤੱਕ, ਵਿਕਾਸ ਕੁਮਾਰ ਨੇ ਲੰਬਾ ਸਫ਼ਰ ਤੈਅ ਕੀਤਾ ਹੈ।ਕਾਰੋਬਾਰ ਦੇ ਨਾਲ-ਨਾਲ ਆਪਣੇ ਬਾਡੀ ਬਿਲਡਿੰਗ ਦੇ ਜਨੂੰਨ ਨੂੰ ਅੱਗੇ ਵਧਾਉਂਦੇ ਹੋਏ, ਵਿਕਾਸ ਕੁਮਾਰ ਨੇ ਕੁਰਾਲੀ ਦੇ ਵਿਸ਼ਵਕਰਮਾ ਮੰਦਰ ਵਿਖੇ 70 ਕਿਲੋ ਵਰਗ ਵਿੱਚ 9ਵੀਂ ਮਿਸਟਰ ਮੋਹਾਲੀ ਚੈਂਪੀਅਨਸ਼ਿਪ ਜਿੱਤੀ ਹੈ।

ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾਈਆਂ ਵੱਲੋਂ ਹਰਸਿਮਰਤ ਬਾਦਲ ਦਾ ਵਿਰੋਧ

ਉਸ ਦੀ ਇਸ ਪ੍ਰਾਪਤੀ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਉਸ ਨੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਹਿੱਸਾ ਲਿਆ ਅਤੇ ਖ਼ਿਤਾਬ ਜਿੱਤਿਆ। ਉਹ ਹੋਰ ਬਾਡੀ ਬਿਲਡਰਾਂ ਨੂੰ ਵੀ ਸਿਖਲਾਈ ਦਿੰਦਾ ਹੈ ਅਤੇ ਹਾਲ ਹੀ ਵਿੱਚ ਉਸਤੋਂ ਸਿਖਲਾਈ ਹਾਸਿਲ ਰਜਨੀਤ ਕੌਰ ਨੇ 12ਵੀਂ ਮਿਸ ਚੰਡੀਗੜ੍ਹ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ।

 

Share post:

spot_img

Popular

More like this
Related