ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਫੈਕਲਟੀ ਵੱਲੋਂ ਲਿਖੀ ਨਵੀਂ ਰਿਲੀਜ਼

Date:

spot_img

ਬਠਿੰਡਾ, 2 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੰਪਿਊਟੇਸ਼ਨਲ ਵਿਭਾਗ ਲਈ ਫੈਕਲਟੀ ਮੈਂਬਰਾਂ ਦੁਆਰਾ ਸਾਂਝੇ ਤੌਰ ’ਤੇ ‘‘ਪ੍ਰੋਗਰਾਮਿੰਗ ਯੂਜ਼ਿੰਗ ਪਾਈਥਨ ਫਰਾਮ ਬਿਗਨਰ ਟੂ ਪ੍ਰੋ’’ ਸਿਰਲੇਖ ਵਾਲੀ ਨਵੀਂ ਕਿਤਾਬ ਅੱਜ ਰਿਲੀਜ਼ ਕੀਤੀ ਗਈ। ਇਹ ਕਿਤਾਬ ਡਾ. ਮੁਨੀਸ਼ ਜਿੰਦਲ, ਪ੍ਰੋ. ਸੰਜੇ ਭਟਨਾਗਰ, ਮਿਸ ਵੀਨੂ ਰਾਣੀ, ਮਿਸ ਪੱਲਵੀ, ਮਿਸ ਰਮਨਦੀਪ ਕੌਰ ਅਤੇ ਸ੍ਰੀ ਮਨਜਿੰਦਰ ਸਿੰਘ ਦੁਆਰਾ ਇੱਕ ਸਾਂਝਾ ਅਤੇ ਸਹਿਯੋਗੀ ਯਤਨ ਹੈ, ਜਿਸ ਦਾ ਉਦੇਸ਼ ਪਾਇਥਨ ਵਿੱਚ ਮੁਹਾਰਤ ਹਾਸਿਲ ਕਰਨ ਦੀ ਕੋਸ਼ਿਸ਼ ਦੀ ਸ਼ੁਰੂਆਤ ਕਰਨ ਵਾਲੇ ਅਤੇ ਤਜਰਬੇਕਾਰ ਪ੍ਰੋਗਰਾਮਰਾਂ ਦੋਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ।

ਹਰਸਿਮਰਤ ਨੇ ਮਹਿਲਾ ਵੋਟਰਾਂ ਨੂੰ ਆਪ ਆਗੂਆਂ ਕੋਲੋਂ ਹਜ਼ਾਰ-ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਮੰਗਣ ਲਈ ਕਿਹਾ

ਇਸ ਪੁਸਤਕ ਦੇ ਰਿਲੀਜ਼ ਸਮਾਗਮ ਦੌਰਾਨ ਡਾ: ਸਵੀਨਾ ਬਾਂਸਲ (ਡੀਨ ਪਲੈਨਿੰਗ), ਡਾ: ਸੰਜੀਵ ਅਗਰਵਾਲ (ਕੈਂਪਸ ਡਾਇਰੈਕਟਰ), ਡਾ: ਸੰਦੀਪ ਕਾਂਸਲ (ਡੀਨ ਫੈਕਲਟੀ), ਡਾ: ਪਰਮਜੀਤ ਸਿੰਘ (ਡੀਨ ਸਟੂਡੈਂਟ ਵੈਲਫੇਅਰ) ਅਤੇ ਸਮੁੱਚੇ ਸਟਾਫ਼ ਵੱਲੋਂ ਸ਼ਿਰਕਤ ਕੀਤੀ ਗਈ।ਡਾ. ਮੁਨੀਸ਼ ਜਿੰਦਲ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕਰਦਿਆਂ ਸਾਫਟਵੇਅਰ ਡਿਵੈਲਪਮੈਂਟ, ਡਾਟਾ ਸਾਇੰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ ਕਿਤਾਬ ਦੀ ਬਹੁਪੱਖੀ ਸਾਰਥਕਤਾ ਨੂੰ ਉਜਾਗਰ ਕੀਤਾ।ਇੱਕ ਵਿਆਪਕ ਗਾਈਡ ਵਜੋਂ ਤਿਆਰ ਕੀਤੀ ਗਈ ਕਿਤਾਬ ਨੂੰ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਸਾਰੇ ਡੀਨ ਅਤੇ ਕੈਂਪਸ ਡਾਇਰੈਕਟਰ ਵੱਲੋਂ ਪ੍ਰਸ਼ੰਸਾ ਪ੍ਰਾਪਤ ਹੋਈ, ਜਿਨ੍ਹਾਂ ਨੇ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਹੋਰ ਯਤਨਾਂ ਲਈ ਉਤਸ਼ਾਹਿਤ ਕੀਤਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...