Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਡੀ ਸਿਹਤ

ਬਠਿੰਡਾ ਏਮਜ਼ ’ਚ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ

6 Views

ਬਠਿੰਡਾ, 4 ਮਈ: ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ: ਡੀ.ਕੇ. ਸਿੰਘ ਦੀ ਅਗਵਾਈ ਹੇਠ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇਵਿਸ਼ਵ ਹੀਮੋਫਿਲੀਆ ਦਿਵਸ ਆਯੋਜਿਤ ਕੀਤਾ। ਇਸ ਮੌਕੇ ਡਾ. ਅਖਿਲੇਸ਼ ਪਾਠਕ ਡੀਨ ਅਤੇ ਡਾ. ਰਾਜੀਵ ਕੁਮਾਰ ਗੁਪਤਾ ਮੈਡੀਕਲ ਸੁਪਰਡੈਂਟ ਦੇ ਨਾਲ-ਨਾਲ ਡਾ ਵਿਤੁਲ ਗੁਪਤਾ, ਹੀਮੋਫਿਲੀਆ ਐਡਵੋਕੇਸੀ ਸੁਸਾਇਟੀ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਅਤੇ ਟ੍ਰਰੀ ਲਵਰ ਸੋਸਾਇਟੀ ਬਠਿੰਡਾ ਦੇਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਮਾਗਮ ਦੀ ਸ਼ੋਭਾ ਵਧਾਈ ਗਈ। ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਹੀਮੋਫੀਲੀਆ ਤੋਂ ਪੀੜਤ ਬੱਚੇ ਆਪਣੇਮਾਤਾ-ਪਿਤਾ ਸਮੇਤ ਸ਼ਾਮਲ ਹੋਏ।

ਕਾਂਗਰਸੀ ਉਮੀਦਵਾਰ ਨੇ ਵਕੀਲਾਂ ਨਾਲ ਮੀਟਿੰਗ ਕਰਕੇ ਮੰਗਿਆ ਸਾਥ

ਇਸ ਸਮਾਗਮ ਵਿੱਚ ਨਾਮਵਰ ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ ਅਤੇ ਐਮਬੀਬੀਐਸ ਦੇ ਵਿਦਿਆਰਥੀਆਂਨੇ ਭਾਗ ਲਿਆ।ਸਮਾਗਮ ਦੀ ਸ਼ੁਰੂਆਤ ਯੋਗ ਡਾਇਰੈਕਟਰ ਦੀ ਹਾਜ਼ਰੀ ਵਿੱਚ ਹੀਮੋਫਿਲਿਕ ਬੱਚਿਆਂ ਦੁਆਰਾ ਰੁੱਖ ਲਗਾ ਕੇ ਕੀਤੀ ਗਈ।ਸਮਾਗਮ ਦੌਰਾਨ ਡਾ: ਮਨਜੀਤ ਕੌਰ ਰਾਣਾ ਨੋਡਲ ਅਫਸਰ ਹੀਮੋਫਿਲੀਆ ਏਮਜ਼ ਬਠਿੰਡਾ ਨੇ ਬਿਮਾਰੀ ਦੇ ਜਰਾਸੀਮ ਬਾਰੇ ਅਤੇ ਸੰਸਥਾ ਵਿਖ ੇਇਲਾਜ ਲਈ ਉਪਲਬਧ ਸਹੂਲਤਾਂ ਬਾਰੇ ਦੱਸਿਆ, ਜਿਸ ਵਿੱਚ ਫੈਕਟਰ V99, ਫੈਕਟਰ V999 ਅਤੇ ਵਿਕਲਪਕ ਇਲਾਜ ਸ਼ਾਮਲ ਹਨ।

ਜੀਤਮਹਿੰਦਰ ਸਿੰਘ ਸਿੱਧੂ ਨੂੰ ਮੋੜ ਹਲਕੇ ਦੇ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ, ਬਠਿੰਡਾ ਦੇ ਵਕੀਲਾਂ ਨਾਲ ਕੀਤੀ ਮੀਟਿੰਗ

ਡਾ. ਪ੍ਰਸ਼ਾਂਤ ਛਾਬੜਾ (ਡੀ. ਐਮ. ਪੀਡੀਆਟ੍ਰਿਕ ਹੀਮੇਟੋ-ਆਨਕੋਲੋਜੀ) ਸਹਾਇਕ ਪ੍ਰੋਫੈਸਰ ਬਾਲ ਰੋਗ ਵਿਭਾਗ ਨੇ ਵੱਖ-ਵੱਖ ਕਲੀਨਿਕਲ ਵਿਸ਼ੇਸ਼ਤਾਵਾਂ, ਇਲਾਜ ਦੇ ਢੰਗਾਂ, ਦਰਪੇਸ਼ ਚੁਣੌਤੀਆਂ ਅਤੇ ਸਮਾਜ ਵਿੱਚ ਬਿਮਾਰੀ ਅਤੇ ਇਸ ਦੀਆਂ ਪੇਚੀਦਗੀਆਂ ਬਾਰੇ ਜਾਗਰੂਕਤਾ ਵਧਾਉਣ ਬਾਰੇ ਦੱਸਿਆ। ਡਾ: ਹਰਮੀਤ ਕੌਰ ਐਸੋਸੀਏਟ ਪ੍ਰੋਫੈਸਰ ਰੇਡੀਓਡਾਇਗਨੋਸਿਸ ਵਿਭਾਗ ਅਤੇ ਡਾ: ਚੰਦਰਕਾਂਤ ਪਿਲਾਨੀਆ ਸਹਾਇਕ ਪ੍ਰੋਫੈਸਰ ਫਿਜ਼ੀਕਲਮੈਡੀਸਨ ਅਤੇ ਪੁਨਰਵਾਸ ਵਿਭਾਗ ਨੇ ਹੀਮੋਫਿਲੀਆ ਦੇ ਮਰੀਜ਼ਾਂ ਵਿੱਚ ਜਟਿਲਤਾਵਾਂ ਦੇ ਨਿਦਾਨ ਅਤੇ ਮੁੜ ਵਸੇਬੇ ਦੇ ਤਰੀਕਿਆਂ ਬਾਰੇ ਵੱਡਮੁੱਲੀਜਾਣਕਾਰੀ ਦਿੱਤੀ।

 

Related posts

ਏਮਜ਼ ਹਸਪਤਾਲ ਵਿਚ ਵਾਈਟ ਕੋਟ ਸਮਾਰੋਹ“ ਸਮਾਗਮ ਕਰਵਾਇਆ

punjabusernewssite

ਏਮਜ਼ ਹਸਪਤਾਲ ਦਾ ਸਰਵਰ ਹੋਇਆ ਡਾਉਂਨ, ਦੂਰ-ਦੁਰਾਡੇ ਤੋਂ ਆਏ ਮਰੀਜ ਹੋਏ ਖੱਜਲ ਖੁਆਰ

punjabusernewssite

ਸਿਹਤ ਮੇਲਾ ਬਾਲਿਆਂਵਾਲੀ ਦੌਰਾਨ 1131 ਮਰੀਜਾਂ ਨੇ ਲਿਆ ਲਾਭ

punjabusernewssite