Saturday, April 18, 2026
spot_img
spot_img

ਸੰਤ ਸੀਚੇਵਾਲ ਨੇ ਸੁੱਖ ਗਿੱਲ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਦਿੱਤੀ ਵਧਾਈ

Date:

spot_img

ਇਮਾਨਦਾਰੀ ਤੇ ਦ੍ਰਿੜਤਾ ਨਾਲ ਸੁੱਖ ਗਿੱਲ ਮੋਗਾ ਲੜ ਰਿਹਾ ਕਿਸਾਨੀ ਦੀ ਲੜਾਈ-ਸੰਤ ਸੀਚੇਵਾਲ

ਧਰਮਕੋਟ 19 ਮਈ: ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇ ਵਾਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਵਧਾਈ ਦਿੱਤੀ,ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕੇ ਸੁੱਖ ਗਿੱਲ ਮੋਗਾ ਨੌਜਵਾਨ ਅਤੇ ਨਧੱੜਕ ਕਿਸਾਨ ਆਗੂ ਹੈ ਇਹ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕਿਸਾਨੀ ਦੀ ਲੜਾਈ ਲੜ ਰਿਹਾ ਹੈ।

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

ਸੁੱਖ ਗਿੱਲ ਮੋਗਾ ਨੇ ਗੱਲਬਾਤ ਦੌਰਾਨ ਕਿਹਾ ਕੇ ਪਿਛਲੇ ਸਾਲ ਅਸੀਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਸ਼ੀਰਵਾਦ ਨਾਲ 25000 ਦੇ ਕਰੀਬ ਫਰੀ ਪੌਦਾ ਵੰਡਿਆ ਸੀ ਅਤੇ ਇਸ ਵਾਰ ਵੀ ਸਾਉਣ ਮਹੀਨੇ ਦੀ ਆਮਦ ਤੇ ਬਾਬਾ ਜੀ ਦੇ ਸਹਿਯੋਗ ਨਾਲ ਫਰੀ ਪੌਦੇ ਵੰਡੇ ਜਾਣਗੇ,ਇਸ ਮੌਕੇ ਉਹਨਾਂ ਨਾਲ ਦਰਬਾਰਾ ਸਿੰਘ ਬੂਟੇਵਾਲਾ,ਮਹਿਤਾਬ ਸਿੰਘ ਬੂਟੇਵਾਲਾ,ਲੱਖਾ ਮਨੇਸ ਦਾਨੇਵਾਲਾ ਹਾਜਰ ਸਨ ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ...

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...