ਆਦਮਪੁਰ ‘ਚ ਹੋਈ ਖ਼ੂਨੀ ਝੜਪ, ਆਪਸ ‘ਚ ਭਿੜੇ ਕਾਂਗਰਸੀ ਤੇ ‘ਆਪ’ ਵਰਕਰ

Date:

spot_img

ਜਲੰਧਰ :- ਪੰਜਾਬ ‘ਚ ਸ਼ਾਂਤੀਪੂਰਨ ਹੋ ਰਹੀਆਂ ਚੋਣਾਂ ਵਿਚਾਲੇ ਆਦਮਪੁਰ ਵਿਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਪਿੰਡ ਮੰਸੂਰਪੁਰ ਬਟਾਲਾ ਵਿੱਚ ਪੋਲਿੰਗ ਬੂਥ ‘ਤੇ ਖ਼ੂਨੀ ਝੜਪ ਹੋਈ ਹੈ। ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਅਤੇ ਸਿਰ ਦੇ ਵਿਚ ਤਿੱਖੇ ਕੜੇ ਮਾਰੇ ਗਏ ਹਨ। ਪਿੜਤ ਨੂੰ ਜ਼ਖ਼ਮੀ ਹਾਲਾਤ ਵਿਚ ਆਦਮਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

BSP ਉਮੀਦਵਾਰ ਸੁਰਿੰਦਰ ਕੰਬੋਜ ਵਿਰੁੱਧ ਹੋਈ FIR ਦਰਜ਼

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਕ ਬਜ਼ੁਰਗ ਨੂੰ ਵੋਟ ਪਾਉਣ ਦੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਉਥੇ ਹੀ ਮੌਕ ਉਤੇ ਪੁਲਸ ਵੱਲੋਂ ਮਾਹੌਲ ਸ਼ਾਂਤ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Maharaja Ranjit Singh ਦੀ ਬਰਸੀ ਸਬੰਧੀ ਭਲਕੇ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

👉ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ...

हरियाणा लोकभवन में भव्य रूप से मनाया गया पश्चिम बंगाल स्थापना दिवस

👉पंजाब के राज्यपाल श्री गुलाब चंद कटारिया, हरियाणा के...