8 Views
ਤਿੰਨ ਦਰਜਨ ਤੋਂ ਵੱਧ ਥਾਣੇਦਾਰਾਂ ਨੂੰ ਇੱਕ ਦੂਜੇ ਜਿਲ੍ਹੇ ਵਿੱਚ ਬਦਲਿਆ
ਬਠਿੰਡਾ/ਮਾਨਸਾ, 11 ਜੂਨ: ਲੋਕ ਸਭਾ ਚੋਣਾਂ ਦੌਰਾਨ ਜਾਬਤਾ ਲੱਗਣ ਦੇ ਚੱਲਦੇ ਗ੍ਰਹਿ ਜਿਲਿਆਂ ਨਾਲ ਸਬੰਧਿਤ ਅਤੇ ਤਿੰਨ ਸਾਲਾਂ ਤੋਂ ਵੱਧ ਸਟੇਅ ਵਾਲੇ ਬਦਲੇ ਗਏ ਪੁਲਿਸ ਅਧਿਕਾਰੀਆਂ ਨੂੰ ਮੁੜ ਵਾਪਸ ਭੇਜ ਦਿੱਤਾ ਗਿਆ ਹੈ। ਬਠਿੰਡਾ ਰੇਂਜ ਦੇ ਏਡੀਜੀਪੀ ਵੱਲੋਂ ਅੱਜ ਬਠਿੰਡਾ ਤੇ ਮਾਨਸਾ ਦੇ ਤਿੰਨ ਦਰਜਨ ਤੋਂ ਵੱਧ ਥਾਣੇਦਾਰਾਂ ਨੂੰ ਇਧਰੋ-ਉਧਰ ਕੀਤਾ ਗਿਆ ਹੈ। ਬਦਲੇ ਗਏ ਅਧਿਕਾਰੀਆਂ ਦੇ ਵਿੱਚ ਜਿਆਦਾਤਰ ਉਹੀ ਥਾਣੇਦਾਰ ਸ਼ਾਮਿਲ ਹਨ, ਜਿਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਬਦਲਿਆ ਗਿਆ ਸੀ।
ਏਡੀਜੀਪੀ ਦਫਤਰ ਵੱਲੋਂ ਜਾਰੀ ਬਦਲੀਆਂ ਦੀ ਲਿਸਟ ਹੇਠਾਂ ਨੱਥੀ ਹੈ