spot_img
spot_img

ਲੁਧਿਆਣਾ ਦੇ ਨਾਮੀ ਹੋਟਲ ਦੇ ਮਾਲਿਕ ‘ਤੇ ਹੋਇਆ ਹ.ਮ.ਲਾ

Date:

spot_img

ਲੁਧਿਆਣਾ, 13 ਜੂਨ: ਲੁਧਿਆਣਾ ‘ਚ ਫਿਰੋਜ਼ਪੁਰ ਰੋਡ ’ਤੇ ਕੱੁਝ ਅਣਪਛਾਤੇ ਹਮਲਾਵਰਾ ਨੇ ਹਮਲਾ ਕੀਤਾ। ਅਤੇ ਆਪਣੇ ਸਾਥੀਆਂ ਨਾਲ ਮਿਲ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜ਼ਵਨਾਂ ਨੂੰ ਮਾਰਿਆ। ਜਿਸ ਕਾਰਨ ਨੌਜ਼ਵਾਨ ਗੰਭੀਰ ਜ਼ਖਮੀ ਹੋ ਗਏ। ਅਤੇ ਫਿਰ ਹਮਲਾਵਰਾਂ ਨੇ ਹੋਟਲ ਮਾਲਕ ਨੂੰ ਉਸਦੇ ਕਮਰੇ ਵਿੱਚ ਬੰਦ ਕਰ ਕੇ ਉਸਦੀ ਕੁੱਟਮਾਰ ਕੀਤੀ ਅਤੁ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵਲੋਂ ਹੋਟਲ ਦੇ ਮਾਲਕ ਵਲੋਂ ਕੀਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

ਹਰਿਆਣਾ ਵਿਚ ਹੁਣ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਹੋਈ ਆਸਾਨ

ਜ਼ਿਕਰਯੋਗ ਹੈ ਕਿ ਹੋਟਲ ਮਾਲਕ ਸੋਨੂੰ ਕੱਕੜ ਦੱ ਕਹਿਣੈ ਕਿ ਉਸ ਦੇ ਭਰਾ ਅਮਿਤ ਕੱਕੜ ਦਾ ਫਿਰੋਜ਼ਪੁਰ ਰੋਡ ’ਤੇ ਹੋਟਲ ਹੈ। ਉਹ ਆਪਣੇ ਦੋਸਤਾਂ ਨਾਲ ਕਮਰੇ ਵਿੱਚ ਬੈਠਾ ਸੀ। ਇਕ ਹੋਰ ਹੋਟਲ ਦਾ ਮਾਲਕ ਪਹਿਲਾਂ ਇਕੱਲਾ ਹੀ ਹੋਟਲ ਵਿਚ ਆਇਆ। ਪਰ ਕਮਰੇ ਵਿੱਚ ਕੁਝ ਨੌਜਵਾਨਾਂ ਨੂੰ ਬੈਠੇ ਦੇਖ ਕੇ ਉਹ ਵਾਪਸ ਪਰਤਿਆ। ਕਰੀਬ 10 ਮਿੰਟ ਬਾਅਦ ਉਹ ਕੁਝ ਅਣਪਛਾਤੇ ਨੌਜਵਾਨਾਂ ਨਾਲ ਮੁੜ੍ਹ ਹੋਟਲ ਵਿਚ ਆਇਆ। ਅਤੇ ਉਕਤ ਹਮਲਾਵਰਾਂ ਨੇ ਉਸ ਦੇ ਭਰਾ ਅਮਿਤ ਕੱਕੜ ਅਤੇ ਉਸ ਦੇ ਸਾਥੀ ਮੁਰਲੀ ​​’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੌਜਵਾਨਾਂ ਨੂੰ ਕਮਰੇ ‘ਚ ਬੰਦ ਕਰਕੇ ਰਾੜਾਂ ਨਾਲ ਕੁੱਟਿਆ ਗਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related