Sunday, April 19, 2026
spot_img
spot_img

ਬਠਿੰਡਾ ਪੁਲਿਸ ਵੱਲੋਂ 8 ਕਿਲੋਗ੍ਰਾਮ ਗਾਜਾ ਬਰਾਮਦ, ਇੱਕ ਕਾਬੂ

Date:

spot_img

ਬਠਿੰਡਾ, 24 ਜੂਨ : ਪੰਜਾਬ ਸਰਕਾਰ ਵੱਲੋ ਨਸ਼ੇ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਇੱਕ ਮੁਜਰਮ ਨੂੰ ਕਾਬੂ ਕਰਕੇ ਉਸ ਕੋਲੋਂ 8 ਕਿਲੋਗ੍ਰਾਮ ਗਾਜਾ ਬਰਾਮਦ ਕੀਤਾ ਗਿਆ।ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਦੁਬਾਰਾ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਚਲਾਈ ਮੁਹੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸਾਂ ਹੇਠ ਕਾਰਵਾਈ ਕਰਦੇ ਹੋਏ ਅਨੁਸਾਰ ਸ:ਥ ਅਮਰਿੰਦਰ ਸਿੰਘ ਥਾਣਾ

ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ

ਥਰਮਲ ਬਠਿੰਡਾ ਵੱਲੋ ਦੋਰਾਨੇ ਗਸ਼ਤ ਟਰਾਸਪੋਰਟ ਨਗਰ ਬਠਿੰਡਾ ਵਿੱਖੇ ਇੱਕ ਨੋਜਵਾਨ ਖੜਾ ਇੱਕ ਬੋਰੀਟਾਟ ਸੇਵਾ ਟਾਟ ਰੰਗ ਖਾਕੀ ਵਿੱਚ ਹੱਥ ਮਾਰ ਰਿਹਾ ਦਿਖਾਈ ਦਿੱਤਾ। ਜਿਸ ਨੂੰ ਸੱਕ ਦੇ ਆਧਾਰ ’ਤੇ ਕਾਬੂ ਕਰਕੇ ਉਸਦੇ ਕੋਲੋਂ 8 ਕਿਲੋ ਗਾਜਾ ਬਰਾਮਦ ਕੀਤਾ ਗਿਆ। ਕਥਿਤ ਦੋਸ਼ੀ ਦੀ ਪਹਿਚਾਣ ਸਿਵ ਕੁਮਾਰ ਪੁੱਤਰ ਜੈ ਕ੍ਰਿਸਨ ਭਗਤ ਵਾਸੀ ਮੜਈਆ ਥਾਣਾ ਪਰਬਤਾ ਜਿਲਾ ਖੱਗੜੀਆ ਬਿਹਾਰ ਦੱਸਿਆ। ਉਸਦੇ ਵਿਰੁਧ ਮੁਕੱਦਮਾ ਨੰਬਰ 48 ਮਿਤੀ 23 ਜੂਨ 2024 ਅ/ਧ 202/61/85 ਐਨਡੀਪੀਐਸ ਐਕਟ ਥਾਣਾ ਥਰਮਲ ਵਿਖੇ ਦਰਜ਼ ਕਰ ਲਿਆ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related