Punjabi Khabarsaar
ਸਿੱਖਿਆ

ਮਾਲਵਾ ਕਾਲਜ਼ ਦੇ ਬੀਬੀਏ ਭਾਗ ਤੀਜ਼ਾ ਦੇ ਸਮੈਸਟਰ ਪੰਜਵੇਂ ਦਾ ਨਤੀਜ਼ਾ ਰਿਹਾ ਸ਼ਾਨਦਾਰ

ਬਠਿੰਡਾ, 2 ਜੁਲਾਈ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਬੀਬੀਏ ਭਾਗ ਤੀ ਸਮੈਸਟਰ ਪੰਜਵਾਂ ਦੇ ਨਤੀਜ਼ੇ ਵਿਚ ਸਥਾਨਕ ਮਾਲਵਾ ਕਾਲਜ਼ ਦੇ ਵਿਦਿਆਰਥੀਆਂ ਨੇ ਸਾਨਦਾਰ ਮੱਲਾਂ ਮਾਰੀਆਂ ਹਨ। ਕਾਲਜ਼ ਦੇ ਬੁਲਾਰੇ ਨੇ ਦਸਿਆ ਕਿ ਕਾਲਜ ਦਾ ਇਹ ਨਤੀਜਾ 100 ਫ਼ੀਸਦੀ ਰਿਹਾ ਹੈ। ਨਤੀਜੇ ਮੁਤਾਬਿਕ ਕਾਲਦਆਰਥਣ ਗਗਨਦੀਪ ਕੌਰ ਨੇ 85 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਲ ਕੀਤਾ, ਸੁਮਨਦੀਪ ਕੌਰ ਨੇ 83ਫ਼ੀਸਦੀ ਨੰਬਰ ਲੈਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਮਨਦੀਪ ਕੌਰ ਨੇ 78.83 ਫ਼ੀਸਦੀ ਨੰਬਰ ਲੈਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਨੇ ਚੰਗੇ ਰਿਜਲਟ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਯੋਗ ਅਗਵਾਈ ਨੂੰ ਦਿੱਤਾ ਹੈ। ਇਸ ਮੌਕੇ ਤੇ ਵਿਭਾਗ ਮੁਖੀ ਸ਼੍ਰੀਮਤੀ ਇੰਦਰਪ੍ਰੀਤ ਕੋਰ ਨੇ ਕਾਲਜ ਮੈਨੇਜ਼ਮੈਂਟ ਦਾ ਵਿਦਿਆਰਥੀਆਂ ਨੂੰ ਬੀਬੀਏ, ਬੀਕਾਮ ਅਤੇ ਐਮਬੀਏ ਕਲਾਸਾਂ ਵਿੱਚ ਸਕਾਲਰਸ਼ਿਪ ਦੇਣ ’ਤੇ ਧੰਨਵਾਦ ਕੀਤਾ।

 

Related posts

ਪੰਜਾਬ ਦੇ 15584 ਸਰਕਾਰੀ ਸਕੂਲਾਂ ਵਿਚ ਲੱਗਣਗੇ ਸੀ ਸੀ ਟੀ ਵੀ ਕੈਮਰੇ : ਹਰਜੋਤ ਸਿੰਘ ਬੈਂਸ

punjabusernewssite

ਬਾਬਾ ਫ਼ਰੀਦ ਕਾਲਜ ਨੇ 5 ਦਿਨਾਂ ਫੈਕਲਟੀ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ

punjabusernewssite

ਬਾਬਾ ਫ਼ਰੀਦ ਕਾਲਜ ਦੇ ਪ੍ਰੋਫੈਸਰ ਡਾ.ਉੱਪਲ ਡੀ.ਲਿਟ ਡਿਗਰੀ ਨਾਲ ਹੋਏ ਸਨਮਾਨਿਤ

punjabusernewssite