Punjabi Khabarsaar
ਬਠਿੰਡਾ

ਏਅਰ ਫੋਰਸ ਭਿਸਿਆਣਾ ਵਿਖੇ ਮਨਾਈ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ

ਬਠਿੰਡਾ,6 ਜੁਲਾਈ: ਕਾਰਗਿਲ ਜੰਗ ਦੀ ਜਿੱਤ ਦੇ 24 ਸਾਲ ਪੂਰੇ ਹੋਣ ਤੇ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ 2024 ਏਅਰ ਫੋਰਸ ਸਟੇਸ਼ਨ ਭਿਸਿਆਣਾ ਵਿਖੇ ਮਨਾਈ ਗਈ। ਇਹ ਮੌਕਾ ਜਵਾਨਾਂ ਵੱਲੋਂ ਪ੍ਰਦਰਸ਼ਿਤ ਬਹਾਦਰੀ ਅਤੇ ਦੇਸ਼ਭਗਤੀ ਨੂੰ ਪ੍ਰਤੀਬਿੰਬਤ ਕਰਦਾ ਹੈ ।ਏਅਰ ਫੋਰਸ ਸਟੇਸ਼ਨ ਭਿਸਿਆਣਾ ਨੇ ਸਿਲਵਰ ਜੁਬਲੀ ਸਮਾਗਮ ਦੇ ਇੱਕ ਭਾਗ ਦੇ ਰੂਪ ਵਿੱਚ 6 ਜੁਲਾਈ 2024 ਨੂੰ ਭਾਈਚਾਰੇ ਅਤੇ ਦੇਸ਼ਭਗਤੀ ਨੂੰ ਪ੍ਰਦਰਸ਼ਿਤ ਕਰਦੇ ਹੋਏ ਹੁਸੈਨੀਵਾਲਾ ਸਰਹੱਦ ਤੱਕ ਸਾਈਕਲ ਅਭਿਆਨ ਆਯੋਜਿਤ ਕੀਤਾ ।

ਪੰਜਾਬ ਸਰਕਾਰ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਨੇ ਮਰਹੂਮ ਗਾਇਕਾ ਦੇ ਪ੍ਰਵਾਰ ਦੀ ਫ਼ੜੀ ਬਾਂਹ

ਟੀਮ ਵਿੱਚ 30 ਹਵਾਈ ਯੋਧੇ ਅਤੇ 5 ਸਹਾਇਕ ਕਰਮਚਾਰੀ ਸ਼ਾਮਲ ਹਨ , ਜੋ ਅਭਿਆਨ ਦੇ ਦੌਰਾਨ ਕੁੱਲ 300 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ । ਇਸ ਅਭਿਆਨ ਦੇ ਦੌਰਾਨ ਟੀਮ ਨੇ ਪੈਂਫਲਟ ਵੰਡ ਕੇ ਦੇਸ਼ ਦੀ ਰਾਖੀ ਲਈ ਸਰਵਉੱਚ ਬਲਿਦਾਨ ਦੇਣ ਵਾਲੇ ਕਾਰਗਿਲ ਦੇ ਸਾਡੇ ਨਾਇਕਾਂ ਨੂੰ ਯਾਦ ਕਰਦੇ ਹੋਏ ਨੌਜਵਾਨ ਪੀੜ੍ਹੀ ਦਰਮਿਆਨ ਦੇਸ਼ਭਗਤੀ ਦੀ ਭਾਵਨਾ ਨੂੰ ਫੈਲਾਇਆ ।

 

Related posts

ਸੀਆਈਏ-1 ਸਟਾਫ਼ ਵਲੋਂ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ

punjabusernewssite

ਵਿਗਿਆਨਿਕ ਸੋਚ ਸਦਕਾ ਨੌਜਵਾਨ ਕਰ ਸਕਦੇ ਹਨ ਤਰੱਕੀ : ਜਗਰੂਪ ਗਿੱਲ

punjabusernewssite

ਐਮਆਰਐਸਪੀਟੀਯੂ ਵਿਖੇ ਤਿੰਨ ਰੋਜ਼ਾ ਸਵੈ ਰੋਜ਼ਗਾਰ ਸੰਮੇਲਨ ਸਮਾਪਤ

punjabusernewssite