ਬਠਿੰਡਾ, 31 ਜੁਲਾਈ: ਪੀ.ਡਬਲਯੂ.ਡੀ ਇਲੈਕਟ੍ਰੀਕਲ ਆਊਟਸੋਰਸਿੰਗ ਮੁਲਾਜਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਗਗਨ ਦੀ ਅਗਵਾਈ ਹੇਠ ਪੀ.ਡਬਲਯੂ.ਡੀ ਇਲੈਕਟ੍ਰੀਕਲ ਆਊਟਸੋਰਸਿੰਗ ਮੁਲਾਜਮ ਯੂਨੀਅਨ ਬਠਿੰਡਾ ਦੀ ਚੋਣ ਕਰਵਾਈ ਗਈ।
Gulab Chand Kataria ਨੇ ਪੰਜਾਬ ਦੇ Governor ਵਜੋਂ ਚੁੱਕੀ ਸਹੁੰ,ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ ਤੌਰ ‘ਤੇ ਰਹੇ ਹਾਜ਼ਰ
ਜਿਸ ਵਿੱਚ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ, ਜਿਲ੍ਹਾ ਜਨਰਲ ਸਕੱਤਰ ਰੀਪਨ ਗਰਗ, ਜਿਲ੍ਹਾ ਖਜਾਨਚੀ ਜਗਪਾਲ ਸਿੰਘ ਅਤੇ ਜਿਲ੍ਹਾ ਪ੍ਰੈਸ ਸਕੱਤਰ ਰਾਜਨ ਕੁਮਾਰ ਦੀ ਚੋਣ ਸਰਵ-ਸੰਮਤੀ ਨਾਲ ਕਰਵਾਈ ਗਈ । ਇਸ ਮੌਕੇ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਜੱਥੇਬੰਦੀ ਦੇ ਸੰਘਰਸ਼ ਵਿੱਚ ਵੱਧ-ਚੜ ਕੇ ਹਿੱਸਾ ਲੈਣਗੇ ਅਤੇ ਜੱਥੇਬੰਦੀ ਨੂੰ ਹੋਰ ਵੀ ਮਜਬੂਤ ਕਰਣਗੇ ।




