ਬਠਿੰਡਾ ’ਚ PRTC ਦੀ ਬੱਸ ਪਲਟੀ ,1 ਔਰਤ ਦੀ ਹੋਈ ਮੌਕੇ ’ਤੇ ਮੌ+ਤ,ਅੱਧੀ ਦਰਜ਼ਨ ਸਵਾਰੀਆਂ ਜਖ਼ਮੀ

Date:

spot_img

ਬਠਿੰਡਾ, 27 ਅਗਸਤ: ਮੰਗਲਵਾਰ ਬਾਅਦ ਦੁਪਿਹਰ ਡੱਬਵਾਲੀ-ਬਠਿੰਡਾ ਕੌਮੀ ਮਾਰਗ ’ਤੇ ਇੱਕ ਸਰਕਾਰੀ ਬੱਸ ਦੇ ਪਲਟਣ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਨੇ ਹਸਪਤਾਲ ਵਿਚ ਭਰਤੀ ਕਰਵਾਇਆ। ਮ੍ਰਿਤਕ ਔਰਤ ਦੀ ਪਹਿਚਾਣ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਲੋਹਾਰਾ ਦੇ ਤੌਰ ’ਤੇ ਹੋਈ ਹੈ, ਜੋਕਿ ਆਪਣੀ ਪੁੱਤਰੀ ਦੇ ਲੜਕੀ ਹੋਣ ’ਤੇ ਉਸਨੂੰ ਫ਼ਰੀਦਕੋਟ ਮਿਲਣ ਜਾ ਰਹੇ ਸਨ।

ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਫਿਲਮ ਸਟਾਰ ਕੰਗਣਾ ਰਨੌਤ ਦਾ ਪੁ.ਤਲਾ ਫੂ+ਕਿਆ

ਪ੍ਰਤੱਖਦਰਸ਼ੀਆਂ ਮੁਤਾਬਕ ਇਹ ਘਟਨਾ ਬੱਸ ਦਾ ਅਚਾਨਕ ਸੰਤੁਲਨ ਵਿਗੜਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਫ਼ਿਲਹਾਲ ਇਸ ਘਟਨਾ ਦੀ ਥਾਣਾ ਸੰਗਤ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀਆਰਟੀਸੀ ਦੀ ਬੱਸ (ਨੰਬਰ ਪੀਬੀ-04 ਵੀ-3044 ) ਡੱਬਵਾਲੀ ਤੋਂ ਬਠਿੰਡਾ ਵੱਲ ਆ ਰਹੀ ਸੀ। ਇਸ ਦੌਰਾਨ ਜਦ ਬੱਸ ਚੱਕ ਰੁਲਦੂ ਸਿੰਘ ਵਾਲਾ ਕੋਲ ਪੁੱਜੀ ਤਾਂ ਉਸ ਸਮੇਂ ਕਾਫ਼ੀ ਤੇਜ ਮੀਂਹ ਪੈ ਰਿਹਾ ਸੀ ਤੇ ਇਸ ਨਿਰਮਾਣ ਅਧੀਨ ਸੜਕ ਦੇ ਇੱਕ ਕਿਨਾਰੇ ਬਜ਼ਰੀ ਆਦਿ ਮਟੀਰੀਅਲ ਪਿਆ ਸੀ

ਹੁਣ Auto ਵਾਲੇ ਵੱਲੋਂ ਨਰਸਿੰਗ ਦੀ ਵਿਦਿਆਰਥਣ ਨਾਲ ਬਲਾ.ਤਕਾਰ

ਬੱਸ ਇਸ ਉਪਰ ਚੜ ਗਈ ਤੇ ਜਿਸਤੋਂ ਬਾਅਦ ਸੰਤੁਲਨ ਵਿਗੜ ਗਿਆ ਅਤੇ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਮੌਕੇ ਬੱਸ ਵਿਚ 50 ਤੋਂ ਵੱਧ ਸਵਾਰੀਆਂ ਸਨ। ਬੱਸ ਪਲਟਣ ਕਾਰਨ ਚੀਕ-ਚਿਹਾੜਾ ਪੈ ਗਿਆ ਤੇ ਆਸਪਾਸ ਦੇ ਲੋਕ ਵੀ ਲੋਕਾਂ ਨੂੰ ਬਚਾਉਣ ਲਈ ਭੱਜੇ। ਮੌਕੇ ’ਤੇ ਡੀਐਸਪੀ ਦਿਹਾਤੀ ਹਿਨਾ ਗੁਪਤਾ, ਥਾਣਾ ਸੰਗਤ ਦੇ ਐਸ.ਐਚ.ਓ ਪਾਰਸ ਚਾਹਲ ਅਤੇ ਥਾਣਾ ਨੰਦਗੜ੍ਹ ਦੇ ਐਸਐਚਓ ਸੰਦੀਪ ਭਾਟੀ ਵੀ ਮੌਕੇ ‘ਤੇ ਪੁੱਜੇ ਅਤੇ ਜਖਮੀਆਂ ਦੀ ਮਦਦ ਕੀਤੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

आधुनिक तकनीक की 52 स्टेटिकल कृषि लैब खोलने की स्वीकृति- मुख्यमंत्री

👉हाई पॉवर्ड परचेज कमेटी की बैठक में 1468.25 करोड़...

रोडवेज कर्मियों को बड़ी राहत, नई तबादला नीति तक आपसी सहमति से मिलेगा स्थानांतरण का अवसर: परिवहन मंत्री अनिल विज

👉रोडवेज कार्यशालाओं में कर्मचारियों के लिए बेहतर सुविधाएं सुनिश्चित...

हरियाणा की इंटरनेशनल योगा डे समारोह में रिकॉर्ड हिस्सेदारी का लक्ष्य

👉डॉ. सुमिता मिश्रा ने योग दिवस की तैयारियों की...

खरीफ़ फ़सलों के लिए रासायनिक खादों का सही वितरण करें ताकि किसानों के लिए खाद की कमी न रहे : श्याम सिंह राणा

👉जमाख़ोरी तथा कालाबाज़ारी करने वालों के खिलाफ सख़्त कार्रवाई...