ਬਠਿੰਡਾ, 30 ਅਗਸਤ: 68 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਲ ਕਬੱਡੀ ਅੰਡਰ 14 ਮੁੰਡੇ ਵਿੱਚ ਮੰਡੀ ਫੂਲ ਨੇ ਪਹਿਲਾਂ, ਭੁੱਚੋ ਮੰਡੀ ਨੇ ਦੂਜਾ,ਬਾਕਸਿੰਗ ਅੰਡਰ 19 ਕੁੜੀਆਂ 45 ਕਿਲੋ ਵਿੱਚ ਪਰਮਜੀਤ ਕੌਰ ਮੌੜ ਮੰਡੀ ਨੇ ਪਹਿਲਾਂ, ਮਨਪ੍ਰੀਤ ਕੌਰ ਬਠਿੰਡਾ 1 ਨੇ ਦੂਜਾ, 48 ਕਿਲੋ ਵਿੱਚ ਮੋਨਿਕਾ ਬਠਿੰਡਾ 2 ਨੇ ਪਹਿਲਾਂ, ਨਵਜੋਤ ਕੋਰ ਮੰਡੀ ਫੂਲ ਨੇ ਦੂਜਾ, 51 ਕਿਲੋ ਵਿੱਚ ਕੰਚਨ ਸੰਗਤ ਨੇ ਪਹਿਲਾਂ,ਨਵਜੋਤ ਕੌਰ ਮੰਡੀ ਕਲਾਂ ਨੇ ਦੂਜਾ,17 ਸਾਲ ਲੜਕੀਆਂ 44 ਕਿੱਲੋ ਵਿੱਚ ਕਿਰਨਾਂ ਕੌਰ ਮੌੜ ਨੇ ਪਹਿਲਾਂ, ਬੇਅੰਤ ਕੌਰ ਮੰਡੀ ਫੂਲ ਨੇ ਦੂਜਾ,48 ਕਿੱਲੋ ਵਿੱਚ ਨਿੰਦਰ ਕੌਰ ਮੌੜ ਨੇ ਪਹਿਲਾਂ,ਰੀਤਇੰਦਰ ਕੌਰ ਮੌੜ ਨੇ ਦੂਜਾ ਸਥਾਨ,
ਸ਼੍ਰੀ ਕ੍ਰਿਪਾਲ ਕੁੰਜ ਆਸ਼ਰਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ
,ਕੁੜੀਆਂ 52 ਕਿਲੋ ਵਿੱਚ ਹਰਿੰਦਰਜੀਤ ਕੌਰ ਮੌੜ ਮੰਡੀ ਨੇ ਪਹਿਲਾਂ, ਰਿੰਪੀ ਕੌਰ ਮੌੜ ਮੰਡੀ ਨੇ ਦੂਜਾ, 63 ਕਿਲੋ ਵਿੱਚ ਸਗਨਪ੍ਰੀਤ ਕੌਰ ਮੌੜ ਨੇ ਪਹਿਲਾਂ, ਹਰਮਨਦੀਪ ਕੌਰ ਬਠਿੰਡਾ 1 ਨੇ ਦੂਜਾ, ਪਾਵਰ ਲਿਫਟਿੰਗ ਅੰਡਰ 17 ਕੁੜੀਆਂ 43 ਕਿਲੋ ਭਾਰ ਵਿੱਚ ਪ੍ਰਦੀਪ ਕੌਰ ਨਰੂਆਣਾ ਨੇ ਪਹਿਲਾਂ, ਅਨੀਤਾ ਬਠਿੰਡਾ 1 ਨੇ ਦੂਜਾ, 47 ਕਿਲੋ ਵਿੱਚ ਜਸ਼ਨਦੀਪ ਕੌਰ ਗੋਨਿਆਣਾ ਨੇ ਪਹਿਲਾਂ, ਚਾਂਦਨੀ ਬਠਿੰਡਾ 1 ਨੇ ਦੂਜਾ, 52 ਕਿਲੋ ਵਿੱਚ ਸਾਹਿਬਮੀਤ ਕੌਰ ਬਠਿੰਡਾ 1 ਨੇ ਪਹਿਲਾ,ਪਰਿਧੀ ਮੰਡੀ ਫੂਲ ਨੇ ਦੂਜਾ, 57 ਕਿਲੋ ਵਿੱਚ ਮੁਸਕਾਨ ਗੋਨਿਆਣਾ ਨੇ ਪਹਿਲਾਂ, ਪਰੀਸਾ ਮੰਡੀ ਫੂਲ ਨੇ ਦੂਜਾ, 63 ਕਿਲੋ ਵਿੱਚ ਰਾਜਵੀਰ ਕੌਰ ਮੰਡੀ ਕਲਾਂ ਨੇ ਪਹਿਲਾਂ, ਪ੍ਰਨੀਤ ਕੌਰ ਮੰਡੀ ਕਲਾਂ ਨੇ ਦੂਜਾ, 72 ਕਿਲੋ ਵਿੱਚ ਲਵਲੀ ਕੌਰ ਗੋਨਿਆਣਾ ਨੇ ਪਹਿਲਾਂ, ਹਰਸੀਰਤ ਕੌਰ ਬਠਿੰਡਾ 1 ਨੇ ਦੂਜਾ, 72 ਕਿਲੋ ਤੋਂ ਵੱਧ ਭਾਰ ਵਿੱਚ ਮਹਿਕ ਬਠਿੰਡਾ 1 ਨੇ ਪਹਿਲਾਂ, ਲਵਜੋਤ ਕੌਰ ਮੰਡੀ ਫੂਲ ਨੇ ਦੂਜਾ,ਨੈਟਬਾਲ ਅੰਡਰ 14 ਕੁੜੀਆਂ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾਂ,ਸੇਟ ਜੋਸਫ਼ ਸਕੂਲ ਬਠਿੰਡਾ ਨੇ ਦੂਜਾ,ਅੰਡਰ 19 ਹਾਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਨਾ ਨੇ ਪਹਿਲਾਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਦੂਜਾ, ਹੈਂਡਬਾਲ ਅੰਡਰ 19 ਕੁੜੀਆਂ ਵਿੱਚ ਸੰਗਤ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ,ਖੋ ਖੋ ਅੰਡਰ 17 ਮੁੰਡੇ ਤਲਵੰਡੀ ਸਾਬੋ ਨੇ ਪਹਿਲਾਂ,ਗੋਨਿਆਣਾ ਨੇ ਦੂਜਾ , ਮੰਡੀ ਫੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੁਲਿਸ ਤੇ ਪੱਤਰਕਾਰਾਂ ਦਾ ਚਹੇਤਾ ‘ਕਲੌਨੀਨਾਈਜ਼ਰ’ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਗ੍ਰਿਫਤਾਰ
ਹੇਡਬਾਲ ਅੰਡਰ 19 ਕੁੜੀਆਂ ਵਿੱਚ ਸੰਗਤ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ ਅੰਡਰ 14 ਮੁੰਡੇ ਵਿੱਚ ਸੰਗਤ ਨੇ ਤਲਵੰਡੀ ਸਾਬੋ ਨੂੰ, ਮੌੜ ਨੇ ਬਠਿੰਡਾ ਨੂੰ, ਭੁੱਚੋ ਮੰਡੀ ਨੇ ਭਗਤਾ ਨੂੰ,ਮੰਡੀ ਕਲਾਂ ਨੇ ਮੰਡੀ ਫੂਲ, ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਮੁੰਡੇ ਵਿੱਚ ਮੋੜ ਮੰਡੀ ਨੇ ਤਲਵੰਡੀ ਸਾਬੋ ਨੂੰ ਬਠਿੰਡਾ 1 ਨੇ ਸੰਗਤ ਨੂੰ,ਅੰਡਰ 17 ਮੁੰਡੇ ਵਿੱਚ ਮੌੜ ਮੰਡੀ ਨੇ ਤਲਵੰਡੀ ਸਾਬੋ ਨੂੰ, ਮੰਡੀ ਕਲਾਂ ਨੇ ਸੰਗਤ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ,ਪ੍ਰਿੰਸੀਪਲ ਜਸਵੀਰ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਲੈਕਚਰਾਰ ਮਨਦੀਪ ਕੌਰ,ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ, ਬਲਤੇਜ ਸਿੰਘ, ਪਵਿੱਤਰ ਸਿੰਘ, ਗੁਰਦੀਪ ਸਿੰਘ,ਲੈਕਚਰਾਰ ਰਾਖੀ ਅਗਰਵਾਲ, ਲੈਕਚਰਾਰ ਸੀਤੂ ਭਾਟੀਆ, ਲੈਕਚਰਾਰ ਰਾਜਦੀਪ ਕੌਰ,ਨੀਰ ਕਮਲ, ਲੈਕਚਰਾਰ ਅਰੁਣ ਕੁਮਾਰ, ਜਸਵਿੰਦਰ ਸਿੰਘ ਪੱਕਾ,ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਝੰਡਾ,ਰਣਜੀਤ ਸਿੰਘ,ਰਮਨਦੀਪ ਸਿੰਘ, ਗੁਰਲਾਲ ਸਿੰਘ, ਸਿਮਰਜੀਤ ਸਿੰਘ, ਕਸ਼ਮੀਰ ਸਿੰਘ, ਇਸ਼ਟ ਪਾਲ ਸਿੰਘ,ਕੁਲਦੀਪ ਸ਼ਰਮਾ, ਨਰਿੰਦਰ ਸ਼ਰਮਾ,ਕੇਵਲ ਸਿੰਘ, ਸੁਖਪਾਲ ਸਿੰਘ,ਕਰਨੀ ਸਿੰਘ, ਇਕਬਾਲ ਸਿੰਘ ਹਾਜ਼ਰ ਸਨ।
Share the post "68ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ: ਅੰਡਰ 14 ਸਰਕਲ ਕਬੱਡੀ ਵਿੱਚ ਮੰਡੀ ਫੂਲ ਦੇ ਗੱਭਰੂ ਛਾਏ"