ਚੰਡੀਗੜ੍ਹ, 12 ਸਤੰਬਰ: ਲੰਮੇ ਸਮੇਂ ਉਡੀਕੇ ਜਾ ਰਹੇ ਤਬਾਦਲਿਆਂ ਦੀ ਲਿਸਟ ਜਾਰੀ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ ਕੀਤਾ ਹੈ। ਜਾਰੀ ਲਿਸਟ ਮੁਤਾਬਕ 8 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਬਦਲਿਆ ਗਿਆ ਹੈ। ਇਸਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਇਧਰੋ ਊਧਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੀਆਂ ਪੰਚਾਇਤ ਸੰਮਤੀਆਂ ਕੀਤੀਆਂ ਭੰਗ,ਡੀਡੀਪੀਓਜ਼ ਨੂੰ ਲਾਇਆ ਪ੍ਰਸ਼ਾਸਕ
ਤਬਾਦਲਿਆਂ ਦੀ ਜਾਰ ਲਿਸਟ ਹੇਠਾਂ ਨੱਥੀ ਹੈ।









