Punjabi Khabarsaar
ਪੰਜਾਬ

Big News:ਪੰਜਾਬ ਸਰਕਾਰ ਨੇ ਚੋਟੀ ਦੇ ਅਧਿਕਾਰੀ ਬਦਲੇ, ਹੁਣ KAP Sinha ਹੋਣਗੇ ਪੰਜਾਬ ਦੇ ਨਵੇਂ Chief Sec

ਚੰਡੀਗੜ੍ਹ, 9 ਅਕਤੂਬਰ: ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ(1993) ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾਂ ਸੀਨੀਅਰ ਅਧਿਕਾਰੀ ਕੇਏਪੀ ਸਿਨਹਾ(1992)ਨੂੰ ਪੰਜਾਬ ਦਾ ਮੁੱਖ ਸਕੱਤਰ ਲਗਾਇਆ ਗਿਆ ਹੈ। ਇਸ ਫੈਸਲੇ ਨਾਲ ਸਰਕਾਰ ਨੇ ਪੰਜਾਬ ਦੀ ਅਫ਼ਸਰਸਾਹੀ ਨੂੰ ਇੱਕ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ। ਜਿਕਰਯੋਗ ਹੈ ਕਿ ਸ਼੍ਰੀ ਸਿਨਹਾ ਨੂੰ ਇੱਕ ਕਾਬਲ ਅਫ਼ਸਰ ਮੰਨਿਆ ਜਾਂਦਾ ਹੈ।

 

 

Related posts

ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਗ੍ਰਹਿ ਮੰਤਰੀ ਰੰਧਾਵਾ ਦੀ ਪਹਿਲਕਦਮੀ \’ਤੇ ਕੇਂਦਰ ਵਿਰੁੱਧ ਵਿਧਾਨ ਸਭਾ ਚ ਮਤਾ ਪਾਸ

punjabusernewssite

ਪਟਿਆਲਾ ਜੇਲ੍ਹ ’ਚ ਰਾਤ ਕੱਟਣਗੇ ਮਜੀਠਿਆ

punjabusernewssite

ਉਪ ਮੁੱਖ ਮੰਤਰੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਲੰਬਿਤ ਪਏ ਮਾਮਲੇ 15 ਦਿਨਾਂ ਚ ਨਿਪਟਾਉਣ ਦੇ ਦਿੱਤੇ ਆਦੇਸ਼

punjabusernewssite