Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Rohini CRPF school blast: ਦਿੱਲੀ ’ਚ ਸਕੂਲ ਨਜਦੀਕ ਹੋਇਆ ਧਮਾਕਾ, ਜਾਂਚ ਸ਼ੁਰੂ

ਵੀਂ ਦਿੱਲੀ, 20 ਅਕਤੂਬਰ: ਐਤਵਾਰ ਸਵੇਰ ਰੋਹਿਨੀ ਇਲਾਕੇ ’ਚ ਸਥਿਤ ਸੀਆਰਪੀਐਫ਼ ਸਕੂਲ ਦੇ ਨਜਦੀਕ ਇੱਕ ਵੱਡਾ ਧਮਕਾ ਹੋਣ ਦੀ ਸੂਚਨਾ ਹੈ। ਇਸ ਧਮਾਕੇ ਤੋ ਬਾਅਦ ਇਲਾਕੇ ’ਚ ਧੂੰਆਂ ਫੈਲ ਗਿਆ। ਇਸ ਧਮਾਕੇ ਕਾਰਨ ਆਸਪਾਸ ਰਹਿਣ ਵਾਲੇ ਲੋਕ ਸਹਿਮ ਗਏ। ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਫ਼ੋਰੇਂਸਕ ਮਾਹਰਾਂ ਸਹਿਤ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਹੋਈ ਹੈ। ਹਾਲੇ ਤੱਕ ਧਮਾਕੇ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂੁ ਪੁਲਿਸ ਵੱਲੋਂ ਜਾਂਚ ਜਾਰੀ ਹੈ।

 

Related posts

ਰਾਘਵ ਚੱਢਾ ਨੂੰ ‘ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਆਨਰ’ ਨਾਲ ਕੀਤਾ ਜਾਵੇਗਾ ਸਨਮਾਨਿਤ

punjabusernewssite

ਜਾਖੜ ਨੇ ਕਾਂਗਰਸ ਦਾ ਹੱਥ ਛੱਡ, ਫ਼ੜਿਆ ਕਮਲ ਦਾ ਫੁੱਲ

punjabusernewssite

ਜੇਲ੍ਹ ਤੋਂ ਸਰਕਾਰ ਚਲਾਉਣ ਮਾਮਲੇ ‘ਤੇ ਭੜਕੇ ਅਨੁਰਾਗ ਠਾਕੁਰ, ਮਾਨ ਸਰਕਾਰ ਤੇ ਸਾਧੇ ਤਿੱਖੇ ਨਿਸ਼ਾਨੇ

punjabusernewssite