Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਖੇਡ ਜਗਤ

68 ਵੀਆ ਸੂਬਾ ਪੱਧਰੀ ਬਾਕਸਿੰਗ ਵਿੱਚ ਹੋਏ ਫਸਵੇਂ ਮੁਕਾਬਲੇ

106 Views

ਬਠਿੰਡਾ 26 ਅਕਤੂਬਰ:ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਵਿੱਚ ਦੂਸਰੇ ਦਿਨ ਦਿਲਚਸਪ ਮੁਕਾਬਲੇ ਹੋ ਰਹੇ ਹਨ। ਅੱਜ ਹੋਏ ਸੈਮੀਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 19 ਮੁੰਡੇ 46 ਕਿਲੋ ਵਿੱਚ ਨਿਰਮਲ ਸਿੰਘ ਜਲੰਧਰ ਵਿੰਗ ਨੇ ਸ਼ਮੀਰ ਪਟਿਆਲਾ ਵਿੰਗ ਨੂੰ, ਵਿਸ਼ਵ ਨੇ ਅਦਿੱਤਿਆ ਸ੍ਰੀ ਅਮ੍ਰਿਤਸਰ ਸਾਹਿਬ ਨੂੰ, 46 ਤੋਂ 49 ਕਿਲੋ ਵਿੱਚ ਪਰਨਵ ਲੁਧਿਆਣਾ ਨੇ ਜਤਿਨ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ,

ਇਹ ਵੀ ਪੜ੍ਹੋ: ਬਠਿੰਡਾ ’ਚ ਚੱਲਦੀ ਟਰੇਨ ਬਣੀ ਅੱ.ਗ ਦਾ ਗੋ+ਲਾ,ਜਾਂਚ ਸ਼ੁਰੂ

ਗਨੇਸ਼ ਜਲੰਧਰ ਨੇ ਕਨਵਰ ਪਟਿਆਲਾ ਨੂੰ, 49 ਤੋਂ 52 ਕਿਲੋ ਵਿੱਚ ਦਿਲਸ਼ਾਦ ਮਲੇਰਕੋਟਲਾ ਨੇ ਪੰਜਨ ਸੰਗਰੂਰ ਨੂੰ, ਬੰਟੀ ਜਲੰਧਰ ਵਿੰਗ ਨੇ ਤਨਿਸ ਲੁਧਿਆਣਾ ਨੂੰ, 52 ਤੋਂ 56 ਕਿਲੋ ਵਿੱਚ ਸੰਦੀਪ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਭਵਜੀਤ ਬਠਿੰਡਾ ਨੂੰ, 56 ਤੋਂ 60 ਕਿਲੋ ਵਿੱਚ ਤੇਜਿੰਦਰ ਮਸਤੂਆਣਾ ਨੇ ਦਿਵੇਸ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਅਨੂਪਮ ਲੁਧਿਆਣਾ ਨੇ ਗੁਰਤੇਜ ਮਾਨਸਾ ਨੂੰ, 60 ਤੋਂ 64 ਕਿਲੋ ਵਿੱਚ ਅਲਫ਼ਾਜ਼ ਮਲੇਰਕੋਟਲਾ ਨੇ ਇਜਦਾਇਲ ਹੁਸ਼ਿਆਰਪੁਰ ਨੂੰ, ਕੁਨਾਲ ਮੋਹਾਲੀ ਨੇ ਨਿਖਲ ਪਟਿਆਲਾ ਵਿੰਗ ਨੂੰ, 64 ਤੋਂ 69 ਕਿਲੋ ਵਿੱਚ ਇਕਲੱਭਿਆ ਪਟਿਆਲਾ ਨੇ ਮਨਜੋਤ ਪਟਿਆਲਾ ਨੂੰ, ਅਰਨਵ ਪਟਿਆਲਾ ਨੇ ਗੁਰਪ੍ਰੀਤ ਮਲੇਰਕੋਟਲਾ ਨੂੰ, 69 ਤੋਂ 75 ਕਿਲੋ ਤੱਕ ਅਨਮੋਲ ਫਾਜ਼ਿਲਕਾ ਨੇ ਦਿਲਪ੍ਰਸ ਬਠਿੰਡਾ ਨੂੰ,

ਇਹ ਵੀ ਪੜ੍ਹੋ: ਸ਼ਰਾਬੀ ਕਾਰ ਚਾਲਕ ਨੇ ਥਾਣੇਦਾਰ ਸਹਿਤ ਤਿੰਨ ਨੂੰ ਦਰੜਿਆ, ਖੁਦ ਵੀ ਹੋਇਆ ਗੰਭੀਰ ਜ਼ਖ਼ਮੀ

ਸੁਭਦੀਪ ਸਿੰਘ ਮਸਤੂਆਣਾ ਨੇ ਗੁਰਸਾਹਿਬ ਸਿੰਘ ਲੁਧਿਆਣਾ ਨੂੰ, 75 ਤੋਂ 81 ਕਿਲੋ ਵਿੱਚ ਵੰਸ਼ ਸ੍ਰੀ ਅਮ੍ਰਿਤਸਰ ਸਾਹਿਬ ਨੇ ਪੰਕਜ ਜਲੰਧਰ ਵਿੰਗ ਨੂੰ, ਉਦੈਵੀਰ ਪਟਿਆਲਾ ਨੇ ਅਮਨਪ੍ਰੀਤ ਲੁਧਿਆਣਾ ਨੂੰ, 81 ਤੋਂ 91 ਕਿਲੋ ਵਿੱਚ ਬਲਵਿੰਦਰ ਬਰਨਾਲਾ ਨੇ ਗੁਰਕਮਲ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਦਮਨਪ੍ਰੀਤ ਸੰਗਰੂਰ ਨੇ ਸਤਵਿੰਦਰ ਬਠਿੰਡਾ ਨੂੰ, 91 ਕਿਲੋ ਤੋਂ ਵੱਧ ਭਾਰ ਵਿੱਚ ਅਰਸ਼ਦੀਪ ਸਿੰਘ ਪਟਿਆਲਾ ਵਿੰਗ ਨੇ ਤਰੁਣ ਸ੍ਰੀ ਅਮ੍ਰਿਤਸਰ ਸਾਹਿਬ ਨੂੰ, ਹਾਰਦਿਕ ਹੁਸ਼ਿਆਰਪੁਰ ਨੇ ਗੁਰਪ੍ਰੀਤ ਸੰਗਰੂਰ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੁੰਮਦ ਹਬੀਬ, ਆਰੀਅੰਤ, ਦੀਪਕ ਕੁਮਾਰ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ (ਸਾਰੇ ਬਾਕਸਿੰਗ ਕੋਚ) ਗੁਰਸ਼ਰਨ ਸਿੰਘ ਕਨਵੀਨਰ ਹਾਜ਼ਰ ਸਨ।

 

Related posts

ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆ ਨੇ ਸਟੇਟ ਪੱਧਰ ਤੇ ਜਿੱਤੇ ਮੈਡਲ

punjabusernewssite

ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ’ ਰਿਲੀਜ਼

punjabusernewssite

ਸੂਬੇ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਲਗਾਏ

punjabusernewssite