ਪਿੰਡ ਗਹਿਰੀ ਭਾਗੀ ‘ਚ ਉਗਰਾਹਾਂ ਜਥੇਬੰਦੀ ਦੀ ਚੋਣ ਹੋਈ

0
11

ਬਠਿੰਡਾ, 11 ਜਨਵਰੀ: ਉਗਰਾਹਾਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਗਹਿਰੀ ਭਾਗੀ ਵਿਖੇ ਪਿੰਡ ਦੇ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਉਗਰਾਹਾ ਜਥੇਬੰਦੀ ਦੀ ਯੂਨੀਅਨ ਦੀ ਨਵੀਂ ਇਕਾਈ ਹੋਂਦ ਵਿੱਚ ਆਈ, ਜਿਸ ਵਿੱਚ ਸੁਖਵੀਰ ਸਿੰਘ ਢਿੱਲੋਂ ਨੂੰ ਸਰਬਸੰਪਤੀ ਨਾਲ ਪਿੰਡ ਦਾ ਪ੍ਰਧਾਨ, ਗੁਰਬਿੰਦਰ ਸਿੰਘ ਗੁੱਬਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਲਾਭ ਸਿੰਘ ਖਜਾਨਚੀ, ਕੁਲਦੀਪ ਸਿੰਘ ਮੌੜ ਸੈਕਟਰੀ, ਕੁਲਵੰਤ ਸਿੰਘ ਸਲਾਹਕਾਰ, ਲਖਵੀਰ ਸਿੰਘ ਪ੍ਰੈਸ ਸਕੱਤਰ ਚੁਣਿਆ ਗਿਆ।

ਇਹ ਵੀ ਪੜ੍ਹੋ ਕੌਂਸਲਰ ਪਦਮਜੀਤ ਮਹਿਤਾ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਹਨ ਵਾਰਡ ਨੰਬਰ 48 ਦੇ ਵਿਕਾਸ ਕਾਰਜ

ਇਸ ਤੋ ਇਲਾਵਾ ਗਗਨਦੀਪ ਗੱਗੀ, ਹਰਿੰਦਰ ਸਿੰਘ ਗੱਗੀ ਨੰਬਰਦਾਰ ,ਜਸਵੰਤ ਸਿੰਘ ਕਾਕਾ ਮੈਂਬਰ, ਬਲਵੀਰ ਸਿੰਘ ਸੰਧੂ ,ਅਜੈਬ ਸਿੰਘ ਮੈਂਬਰ ,ਗੁਰਬਿੰਦਰ ਸਿੰਘ ਕਲੱਬ ਪ੍ਰਧਾਨ ,ਬਲਵਿੰਦਰ ਸਿੰਘ ਵਿੱਕੀ ,ਹੈਪੀ ਸਿੰਘ ,ਸਿਮਰਾ ਸਿੰਘ,ਗੁਰਦੀਪ ਸਿੰਘ ਢਿੱਲੋਂ ,ਲਾਲ ਸਿੰਘ ,ਲੱਭੀ ਸਿੰਘ,ਹਰਮੇਲ ਸਿੰਘ ,ਅਸਤਾਨ ਸਿੰਘ ,ਮਨਦੀਪ ਜੋਰੇ ਕਾ ,ਅਮਰੀਕ ਸਿੰਘ,ਕਰਮਜੀਤ ਸਿੰਘ ,ਗੁਰਪ੍ਰੀਤ ਸਿੰਘ ਡਾਕਟਰ ,ਨੱਥੂ ਸਿੰਘ ਮਹਿੰਦਰ ਸਿੰਘ ,ਡੀਸੀ ਸਿੰਘ ,ਗੱਗੀ ਸੇਠ ,ਭੁਪਿੰਦਰ ਸਿੰਘ ਮੈਂਬਰ ,ਰੇਸ਼ਮ ਸਿੰਘ ,ਮਹਿੰਦਰ ਸਿੰਘ ਅਤੇ ਲਖਵੀਰ ਸਿੰਘ ਛੋਟੂ ਕਾ ਐਕਟਿਵ ਮੈਂਬਰ ਚੁਣੇ ਗਏ। ਇਹਨਾਂ ਤੋ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਨੇ ਇਸ ਏਕਈ ਦੇ ਨਾਲ ਮਿਲ ਕੇ ਚੱਲਣ ਦਾ ਪ੍ਰਣ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here