Bathinda News: ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਿਖੇ ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨ ਓਵਰਸੀਰ ਉਰਫ਼ ਸੱਤੀ ਦੇ ਹੋਏ ਕਤਲ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਘਟਨਾ ਨੂੰ ਮੁਲਜਮ ਗੁਰਤੇਜ ਚੰਦ ਅਤੇ ਉਸਦੇ ਹੋਰ ਸਾਥੀਆਂ ਵੱਲੋਂ ਅੰਜਾਮ ਦਿਤਾ ਗਿਆ ਸੀ। ਇਸ ਸਬੰਧ ਵਿਚ ਥਾਣਾ ਫੂਲ ਦੀ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਸੀ। ਮੁਲਜਮ ਓਵਰਸੀਰ ਦੇ ਖਿਲਾਫ ਪਹਿਲਾਂ ਵੀ 6 ਮੁੱਕਦਮੇ ਦਰਜ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





