spot_img
spot_img

Punjab Vigilance ਨੂੰ ਮਿਲੇ 10 ਨਵੇਂ SSP, DGP ਨੇ ਜਾਰੀ ਕੀਤੇ ਹੁਕਮ

Date:

spot_img

Chandigarh News: ਕੁੱਝ ਦਿਨ ਪਹਿਲਾਂ ਸੂਬੇ ਦੇ ਵਿਜੀਲੈਂਸ ਬਿਊਰੋ ਨੂੰ ਨਵਾਂ ਚੀਫ਼ ਮਿਲਣ ਤੋਂ ਬਾਅਦ ਹੂਣ ਵਿਜੀਲੈਂਸ ਦੀਆਂ ਸਮੂਹ ਰੇਂਜਾਂ ਨੂੰ ਵੀ ਨਵੇਂ ਐਸਐਸਪੀ ਮਿਲ ਗਏ ਹਨ। ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਬਦਲੀਆਂ ਦੀ ਜਾਰੀ ਲਿਸਟ ਵਿਚ ਵਿਜੀਲੈਂਸ ਦੇ ਅੱਧੀ ਦਰਜ਼ਨ ਤੋਂ ਵੱਧ ਐਸਐਸਪੀ ਨੂੰ ਬਦਲ ਦਿੱਤਾ ਸੀ। ਇਸਤੋਂ ਇਲਾਵਾ ਪੌਣੀ ਦਰਜ਼ਨ ਦੇ ਕਰੀਬ ਅਧਿਕਾਰੀਆਂ ਨੂੰ ਵਿਜੀਲੈਂਸ ਦੇ ਵਿਚ ਭੇਜਿਆ ਗਿਆ ਸੀ। ਇੰਨ੍ਹਾਂ ਨਵਂੇ ਆਏ ਅਧਿਕਾਰੀਆਂ ਨੂੰ ਜਿੰਮੇਵਾਰੀ ਦਿੰਦਿਆਂ ਵਿਜੀਲੈਂਸ ਦੇ ਪ੍ਰਮੁੱਖ ਜੀ.ਨਾਗੇਸ਼ਵਰ ਰਾਓ ਨੇ ਹੁਣ ਵੱਖ ਵੱਖ ਰੇਂਜਾਂ ਵਿਚ ਜਿੰਮੇਵਾਰੀ ਦਿੱਤੀ ਹੈ।

ਇਹ ਵੀ ਪੜ੍ਹੋ 3,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ASI ਗ੍ਰਿਫ਼ਤਾਰ

ਨਵੇਂ ਲਾਏ ਰੇਂਜਾਂ ਦੇ ਐਸਐਸਪੀਜ਼ ਦੀ ਲਿਸਟ ਹੇਠਾਂ ਨੱਥੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Congress ‘ਚ ਸ਼ਾਮਲ ਹੋਇਆ AAP ਦਾ ਸਾਬਕਾ ਉਮੀਦਵਾਰ ਹੋਇਆ

Patiala News: ਸੂਬੇ 'ਚ ਇੰਨੀਂ ਦਿਨੀਂ 'ਚੰਨੀ ਵਰਸਜ਼ ਵੜਿੰਗ'...

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...