Bathinda News:ਭਾਜਪਾ ਨੇਤਰੀ ਵੀਨੂੰ ਗੋਇਲ ਨੇ ਬਿਹਾਰ ਤੋਂ ਰਾਜਸਭਾ ਮੈਂਬਰ ਬਣਨ ਤੇ ਕੌਮੀ ਪ੍ਰਧਾਨ ਭਾਜਪਾ ਨਿਤਿਨ ਨਬੀਨ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਲੰਬੇ ਸਮੇਂ ਤੋਂ ਜਨ ਸੇਵਾ ਦਾ ਤਜਰਬਾ ਤੇ ਬਾਂਕਿਪੁਰ ਤੋਂ ਪੰਜ ਵਾਰ ਵਿਧਾਇਕ ਦੇ ਰੂਪ ਵਿੱਚ ਐਕਟਿਵ ਭੂਮਿਕਾ ਤੇ ਸੰਗਠਨ ਅਤੇ ਸਮਾਜਿਕ ਖੇਤਰ ਵਿੱਚ ਸ੍ਰੀ ਨਿਤਿਨ ਦਾ ਯੋਗਦਾਨ ਨਿਸ਼ਚਿਤ ਰੂਪ ਵਿੱਚ ਰਾਸ਼ਟਰ ਨੂੰ ਸਸ਼ਕਤ ਬਣਾਏਗਾ ਉਹਨਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਨਵੀਨ ਦੇ ਤਜਰਬੇ ਤੇ ਲੀਡਰਸ਼ਿਪ ਨਾਲ ਰਾਸ਼ਟਰ ਹਿਤ, ਜਨ ਹਿਤ ਅਤੇ ਵਿਕਾਸ ਦੇ ਮੁੱਦਿਆਂ ਨੂੰ ਨਵੀਂ ਦਿਸ਼ਾ ਮਿਲੇਗੀ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





