ਮਾਂ-ਪਿਓ ਦੀ ਵੱਡੀ ਲਾਪਰਵਾਹੀ ਨਾਲ 3 ਸਾਲਾਂ ਬੱਚੀ ਦੀ ਮੌ.ਤ

Date:

spot_img

ਰਾਜਸਥਾਨ, 17 ਮਈ: ਰਾਜਸਥਾਨ ਦੇ ਕੋਟਾ ਤੋਂ ਦਿਲ ਦਹਿਲਾਉਣ ਵਾਲੀ ਘੱਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਇਥੇ ਇਕ ਪਿਰਿਵਾਰ ਜਿਸ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੀ ਛੋਟੀ ਬੱਚੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ। ਜਦੋ ਇਹ ਪਰਿਵਾਰ ਵਿਆਹ ਸਮਾਗਮ ‘ਚ ਪਹੁੰਚਦਾ ਹੈ ਤਾਂ ਉਹ ਆਪਣੀ ਛੋਟੀ ਬੱਚੀ ਨੂੰ ਕਾਰ ਵਿਚ ਹੀ ਭੁੱਲ ਜਾਂਦਾਂ ਹੈ ਤੇ ਬੱਚੀ ਦਾ ਕਾਰ ਵਿਚ ਸਾਹ ਘੁਟਣ ਨਾਲ ਮੌਤ ਹੋ ਜਾਂਦੀ ਹੈ। ਮ੍ਰਿਤਕ ਮਾਸੂਮ ਦੀ ਉਮਰ ਮਹਿਜ਼ 3 ਸਾਲ ਦੱਸੀ ਜਾ ਰਹੀ ਹੈ।ਮ੍ਰਿਤਕ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ।

ਡਾਕਟਰ ਦੀ ਵੱਡੀ ਲਾਪਰਵਾਹੀ, ਸੱਜੇ ਕੰਨ ਦੀ ਜੱਗ੍ਹਾਂ ਖੱਬੇ ਕੰਨ ਦਾ ਕੀਤਾ ਆਪ੍ਰੇਸ਼ਨ

ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਹਨ। ਪਰ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਬੱਚੀ ਦੀ ਯਾਦ ਆਉਂਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਹਲਾਂਕਿ ਮਾਂ-ਬਾਪ ਵੱਲੋਂ ਬੱਚੀ ਨੂੰ ਹਸਪਤਾਲ ਲੈ ਜਾਇਆ ਜਾਂਦਾਂ ਹੈ ਪਰ ਉਥੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾਂ ਹੈ। ਇਸ ਤਰ੍ਹਾਂ ਮਾਪਿਆਂ ਦੀ ਛੋਟੀ ਜਿਹੀ ਲਾਪ੍ਰਵਾਹੀ ਉਨ੍ਹਾਂ ਨੂੰ ਬਹੁਤ ਹੀ ਭਾਰੀ ਪੈ ਗਈ ਤੇ ਉਨ੍ਹਾਂ ਦੀ ਧੀ ਹਮੇਸ਼ਾ ਲਈ ਜਹਾਨੋਂ ਤੁਰ ਗਈ।

spot_img
spot_img

Share post:

Popular

More like this
Related

ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਸਿੰਘ ਮਾਨ

👉ਸਾਢੇ ਚਾਰ ਸਾਲ ਵਿੱਚ ਅਸੀਂ ਆਪਣੇ ਕੰਮਾਂ ਨਾਲ ਪੰਜਾਬ...