ਬਠਿੰਡਾ, 31 ਦਸੰਬਰ: ਜ਼ਿਲ੍ਹਾ ਪੁਲਿਸ ਵੱਲੋਂ ਬੀਤੀ ਸ਼ਾਮ ਵੱਖ ਵੱਖ ਥਾਣਿਆਂ ਅਤੇ ਚੌਕੀਆਂ ਸਹਿਤ ਹੋਰਨਾਂ ਬ੍ਰਾਂਚਾਂ ਵਿਚ ਵੱਡੀ ਰੱਦੋਬਦਲ ਕੀਤੀ ਗਈ ਹੈ। ਹਾਲਾਂਕਿ ਇਹ ਪੁਲਿਸ ਦੀਆਂ ਰੁਟੀਨ ਦੀਆਂ ਬਦਲੀਆਂ ਹਨ ਪ੍ਰੰਤੂ ਕਾਫ਼ੀ ਲੰਮੇ ਸਮੇਂ ਬਾਅਦ ਚਾਰ ਦਰਜ਼ਨ ਤੋਂ ਵੱਧ ਹੇਠਲੇ ਪੱਧਰ ’ਤੇ ਚੌਕੀ ਇੰਚਾਰਜ਼ਾਂ ਅਤੇ ਹੋਰਨਾਂ ਵਿੰਗਾਂ ਵਿਚ ਇਹ ਰੱਦੋਬਦਲ ਕੀਤੀ ਗਈ ਹੈ।
ਇਹ ਵੀ ਪੜ੍ਹੋ
ਬਦਲੀਆਂ ਦੀ ਇਹ ਲਿਸਟ ਹੇਠਾਂ ਨੱਥੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ Bathinda police ਵਿਚ ਵੱਡੀ ਰੱਦੋ-ਬਦਲ, ਦੇਖੋ ਲਿਸਟ"