ਸਿਵਲ ਸਰਜ਼ਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਹੋਈ

0
4
26 Views

ਬਠਿੰਡਾ, 3 ਜੁਲਾਈ: ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਅਤੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਮੀਟਿੰਗ ਹਾਲ ਵਿਚ 93“3 ਅਤੇ S“9 ਦੀ ਤਿਮਾਹੀ ਰੀਵਿਓ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿਚ ਦਿਸ਼ਾ ਕਲਸਟਰ ਬਠਿੰਡਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਦਾ ਸਟਾਫ ਮੌਜੂਦ ਰਿਹਾ। ਇਸ ਮੌਕੇ ਰਾਜ ਪੱਧਰ ਤੋਂ ਸਹਾਇਕ ਡਾਇਰੇਕਟਰ ਕਮਲਜੀਤ ਕੌਰ ਅਤੇ ਲੈਬ ਇੰਚਾਰਜ਼ ਰਵਨੀਤ ਕੌਰ ਹਾਜ਼ਰ ਹੋਏ ।

ਦਲਜੀਤ ਸ਼ਰਮਾ ਨੇ ਜ਼ਿਲ੍ਹਾ ਅਟਾਰਨੀ ਵੱਜੋਂ ਸਾਂਭਿਆ ਆਹੁਦਾ

ਇਸ ਦੌਰਾਨ ਜਿਲ੍ਹਾ ਏਡਜ਼ ਕੰਟਰੋਲ ਅਫਸਰ ਬਠਿੰਡਾ ਡਾਕਟਰ ਰੋਜ਼ੀ ਅਗਰਵਾਲ ਨੇ ਦੱਸਿਆ ਕਿ ਇਸ ਰੀਵਿਓ ਮੀਟਿੰਗ ਦਾ ਮੁੱਖ ਮਕਸਦ ਐਚ.ਆਈ.ਵੀ. ਰਿਐਕਟਿਵ ਅਤੇ ਸ਼ੱਕੀ ਮਰੀਜਾ ਦੀ ਪੂਰੀ ਜਾਂਚ ਸਮੇਂ ਰਹਿੰਦੇ ਉਨ੍ਹਾ ਨੇ ਪੂਰਾ ਇਲਾਜ ਮੁਹਾਇਆ ਕਰਾਉਣ ਲਈ ਸਟਾਫ ਨੂੰ ਗਾਇਡ ਕੀਤਾ ਜਾਣਾ ਹੈ । ਇਸ ਮੀਟਿੰਗ ਵਿਚ ਦਿਸ਼ਾ ਕਲਸਟਰ ਬਠਿੰਡਾ ਦੇ ਕਲਸਟਰ ਪ੍ਰੋਗਰਾਮ ਮੈਨੇਜਰ ਪ੍ਰਭਜੋਤ ਕੌਰ, ਕਲੀਨਿਕਲ ਸਰਵਿਸ ਅਫਸਰ ਪ੍ਰਭਜੋਤ ਸਿੰਘ ਅਤੇ ਡੀ.ਐਮ.ਡੀ.ਓ ਸੋਨਿਕਾ ਰਾਣੀ ਵੀ ਸ਼ਾਮਿਲ ਸਨ।

 

LEAVE A REPLY

Please enter your comment!
Please enter your name here